ਬਰਨਾਲਾ ,ਜੁਲਾਈ 2019- (ਗੁਰਸੇਵਕ ਸੋਹੀ ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਗਰਸ ਸਰਕਾਰ ਵਲੋ ਸੂਬੇ ਦੇ ਲੋਕਾ ਨਾਲ ਕੀਤੇ ਵਾਦਿਆ ਨੂੰ ਪੂਰਾ ਕਰਦਿਆ ਪਿੰਡ ਨਰੈਣਗੜ ਸੋਹੀਆ ਵਿੱਚ ਕਣਕ ਵੰਡੀ ਗਈ! ਇਹਨਾ ਸਬਦਾ ਦਾ ਪਰਗਟਾਵਾਕ ਰਦਿਅਆ ਕਾਗਰਸੀ ਆਗੂ ਸਰਪੰਚ ਤੇਜਿੰਦਰ ਸਿੰਘ ਸਰਪੰਚ ਸੌਣ ਸਿੰਘ ਗਹਿਲ ਨੌਜਵਾਨ ਆਗੂੁ ਗੁਰਦੀਪ ਸਿੰਘ ਦੀਵਾਨਾ ਨੇ ਕਿਹਾ ਕਿ ਲੋੜਵੰਦ ਨੀਲੇ ਕਾਰਡ ਧਾਰਕਾ ਨੂੰ ਕਣਕ ਵੰਡਣ ਸਮੇ ਕੀਤਾ ।ੳਹਨਾ ਕਿਹਾ ਕਿ ਕੈਪਟਨ ਸਰਕਾਰ ਹੀ ਹੈ ਜੋ ਗਰੀਬ ਪਰਿਵਾਰਾ ਨੂੰ ਸਹੂਲਤ ਦੇ ਰਹੀ ਹੈ ਅਤੇ ਇਹਨਾ ਸਹੂਲਤਾ ਤੋ ਹਰ ਵਰਗ ਖੁਸ ਹੈ ।ਡੀਪੂ ਹੋਲਡਰ ਗੁਰਪਰੀਤ ਸਿੰਘ ਪਚਾਈਤ ਮੈਬਰ ਲੁਖਬਿੰਦਰ ਸਿੰਘ ਆਦਿ ।