1 ਮਿਹਨਤੀ ਬੰਦੇ ਕਰਦੇ ਕਿਰਤ ਨੇ ਮਨ ਦੇ ਚੰਗੇ ।
2 ਬਗੈਰ ਪਾਣੀ ਬੇਅਰਥ ਨਾ ਡੋਲੋ ਮੁੱਕੀ ਕਹਾਣੀ ।
3 ਵਾਧੂ ਗਿਆਨ ਗੁਆ ਲਿਆ ਏ ਸਾਰਾ ਕਰ ਅਭਿਆਨ ।
4 ਆਪਣਾ ਚੁੱਲਾ ਗਰੀਬਾਂ ਦੇ ਵਾਸਤੇ ਹਮੇਸ਼ਾ ਖੁੱਲਾ ।
5 ਬੁੱਢੇ ਮਾਪੇ ਨੇ ਕਹੇ ਪੁੱਤ ਮਾਪਿਆਂ ਸੌ ਸਿਆਪਾ ਨੇ।
ਜਸਵਿੰਦਰ ਸ਼ਾਇਰ "ਪਪਰਾਲਾ " 9996568220