ਜਗਰਾਓਂ 5 ਫ਼ਰਵਰੀ (ਅਮਿਤ ਖੰਨਾ)-ਸਕੂਲਾਂ ਦੀ ਜੂਝਾਰੂ ਜੱਥੇਬੰਦੀ “ਫੈਡਰੇਸ਼ਨ ਆੱਫ਼ ਪ੍ਰਾਈਵੇਟ ਸਕੂਲਜ਼ਐਂਡ ਐਸੋਸੀਏਸ਼ਨ”ਦੇ ਪ੍ਰਧਾਨਡਾHਜਗਜੀਤਸਿੰਘ ਧੂਰੀ ਦੇ ਸੱਦੇ ਤੇ ਸਕੂਲ ਦੇਪ੍ਰਿੰਸੀਪਲ, ਵਾਇਸ ਪ੍ਰਿੰਸੀਪਲ, ਸਟਾਫ਼ ਅਤੇ ਦਰਜ਼ਾਚਾਰ ਮੁਲਾਜਮਾਂ ਨੇ “ਸਿੱਖਿਆਬਚਾਓ ਅਤੇ ਰੁਜ਼ਗਾਰਬਚਾਓ” ਦੇ ਬੈਨਰਅਧੀਨਸ਼ਾਂਤਮਈਰੋਸ ਪ੍ਰਦਰਸ਼ਨਕੀਤਾ। ਹਲਕੇ ਵਿੱਚਪੈਂਦੇ ਟੋਲਪਲਾਜਾ ਉੱਪਰਵੱਖ^ਵੱਖ ਸਕੂਲਾਂਤੋਂਆਏ ਸਟਾਫ਼ ਨੇ ਵੱਡੀਗਿਣਤੀਵਿੱਚਆਪਣਾ ਰੋਸ ਜ਼ਾਹਰਕੀਤਾ। ਸਾਰੇ ਸਕੂਲਾਂਦਾ ਸਟਾਫ਼ ਮੰਗਕਰਰਿਹਾ ਸੀ ਕਿਜਦੋਂਬਾਕੀ ਸਭ ਕੁੱਝ ਖੁੱਲਾ ਹੈ ਤਾਂਗਿਆਨ ਦੇ ਦਰਵਾਜੇ ਬੰਦਕਿਉਂੈ ਹਨ।ਸਾਰਿਆਂ ਨੇ ਮੰਗਕੀਤੀਕਿਿਸੱਖਿਆ ਅਤੇ ਰੁਜ਼ਗਾਰਦਾ ਸ਼ੋਸ਼ਣ ਬੰਦਹੋਵੇ। ਉਹਨਾਂਕਿਹਾਕਿਕਰੋਨਾ ਦੀ ਸਚਾਈਕਿਸਾਨ ਸੰਘਰਸ਼ ਨੇ ਹੀ ਸਾਹਮਣੇ ਲਿਆਦਿੱਤੀ ਸੀ। ਲੋਕਾਂ ਨੂੰ ਬੇਬੁਨਿਆਦਡਰਾਇਆਜਾਰਿਹਾ ਹੈ। ਇੱਕਹਜ਼ਾਰ ਦੀ ਰੈਲੀਵਿੱਚਕਰੋਨਾਨਹੀਂਆ ਸਕਦਾ, ਪੈਂਤੀਵਿਿਦਆਰਥੀਆਂ ਦੀ ਕਲਾਸ ਵਿੱਚਆ ਸਕਦਾ ਹੈ। ਲੰਬੇ ਸਮੇਂ ਤੋਂ ਸਕੂਲ ਬੰਦਹੋਣਕਾਰਨਵਿਿਦਆਰਥੀਡਿਪਰੈਸ਼ਨਦਾਸ਼ਿਕਾਰਹੋਰਹੇਹਨ।ਸਾਂਝੇਤੌਰਤੇਬੁਲਾਰਿਆਂਨੇਕਿਹਾਕਿਸਿਸਟਮਵਿਿਦਆਰਥੀਆਂਤੋਂਵਿੱਦਿਆ, ਖਿਡਾਰੀਆਂਤੋਂਸਿਹਤ ਅਤੇ ਖੁਦ ਕਮਾ ਕੇ ਖਾਣਵਾਲਿਆਂ ਦੇ ਮੰੂਹ ਵਿੱਚੋਂ ਬੁਰਕੀਖੋਹਰਿਹਾ ਹੈ। ਅੱਜਵਿੱਦਿਆ ਦੇ ਮੰੰਦਰਬੰਦ ਹੋ ਰਹੇ ਹਨ।ਅਧਿਆਪਕ ਅਤੇ ਵਰਕਰ ਬੇਰੁਜ਼ਗਾਰ ਹੋ ਰਹੇ ਹਨ।ਲੋਕ ਸਰਕਾਰਾਂਤੋਂਰੁਜ਼ਗਾਰਮੰਗਦੇ ਹਨ, ਅਸੀਂਕੰਮਕਰਨ ਦੀ ਇਜਾਜ਼ਤ।ਪ੍ਰਿੰਸੀਪਲ ਸਾਹਿਬ ਨੇੇ ਕਿਹਾਕਿ ਹੁਣਮਾਤਾਪਿਤਾ ਸਾਹਿਬਾਨਆਪਣੇ ੇ ਬੱਚਿਆਂ ਦੇ ਭਵਿੱਖਬਾਰੇ ਜਾਗਰੂਕ ਹੋ ਚੁੱਕੇ ਹਨ। ਜੇਕਰਹੋਰ ਦੇਰੀ ਹੋਈਤਾਂ ਸਿਸਟਮ ਨੂੰ ਲੋਕਰੋਹਝੱਲਣਾਵੀਔਖਾ ਹੋ ਸਕਦਾਹੈ।ਜੇਕਰਹੋਰ ਸਟੇਟਾਵਿੱਚਸਕੂਲ ਖੁੱਲਸਕਦੇਹਨ, ਤਾਂਪੰਜਾਬਵਿੱਚਕਿਉਂ ਨਹੀਂ।ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋ ਵਾਝਾਂਕਿਉਂ ਰੱਖਿਆਜਾਰਿਹਾ ਹੈ।ਅੱਜਲੋਕਾਂ ਨੂੰ ਗੁਮਰਾਹ ਅਤੇ ਦਿਸ਼ਾਹੀਣਕਰਨਦੀਆਂਕੋਸ਼ਿਸ਼ਾਂਕੀਤੀਆਂਜਾਰਹੀਆਹਨ।ਇਸ ਮੌਕੇ ਤੇ ਸਕੂਲ ਵਲੋਂ ਚੇਅਰਮੈਨਬਲਦੇਵ ਬਾਵਾ, ਪ੍ਰਿੰਸੀਪਲਨਵਨੀਤਚੌਹਾਨ ਨੇ ਵੀਵੱਖ^ਵੱਖ ਸਕੂਲਾਂ ਤੋ ਆਏੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਸੰਬੋਧਿਤਕੀਤਾ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਲਖਵੀਰਸਿੰਘ ਸੰਧੂ, ਲਖਵੀਰਸਿੰਘ ਉੱਪਲ, ਜਗਸੀਰਸਿੰਘ, ਜਗਦੀਪਸਿੰਘ ਅਤੇ ਬਾਕੀ ਸਟਾਫਵੀਹਾਜਿਰ ਸਨ।ਪ੍ਰਬੰਧਕੀਕਮੇਟੀਵਲੋ ਪ੍ਰਧਾਨਮਨਜੋਤ ਕੁਮਾਰ, ਮੈਨੇਜਿੰਗਡਾਇਰੈਕਟਰ ਸH ਸੁਖਵਿੰਦਰਸਿੰਘ, ਮੈਨੇਜਰਮਨਦੀਪਚੌਹਾਨ ਨੇ ਮੰਗਕੀਤੀਕਿ ਸਕੂਲਾਂ ਨੂੰ ਜਲਦੀਖੋਲ ਕੇ ਵਿਿਦਆਰਥੀਆਂ ਦੇ ਹੋ ਰਹੇ ਬੋਧਿਕ ਨੁਕਸਾਨ ਨੂੰ ਰੋਕਿਆਜਾਵੇ। ਅੰਤਵਿੱਚਬਲਦੇਵ ਬਾਵਾਪ੍ਰਿੰਸੀਪਲਐਮHਐਲHਡੀ ਸਕੂਲ, ਅਤੇ ਪ੍ਰਿੰਸੀਪਲਨਵਨੀਤਚੌਹਾਨਵਲੋ ਸਕੂਲ ਦੇ ਸਮੂਹ ਸਟਾਫ ਦੇ ਨਾਲ^ਨਾਲਬਾਕੀ ਸਕੂਲਾਂ ਤੋ ਆਏ ਪ੍ਰਬੰਧਕਾਂ ਅਤੇ ਸਟਾਫਦਾਧੰਨਵਾਦਕੀਤਾ।ਮਾਤਾਪਿਤਾ ਸਾਹਿਬਾਨਵਿੱਚਵੀ ਸਕੂਲ ਬੰਦਦਾਭਾਰੀ ਰੋਸ ਹੈ।ਜੇਕਰਆਉਣ ਵਾਲੇ ਸਮੇਂ ਵਿੱਚ ਸਕੂਲ ਨਹੀਂ ਖੁੱਲਦੇ ਤਾਂਫੈਡਰੈਸ਼ਨਆਫਪ੍ਰਾਈਵੇਟ ਸਕੂਲ ਦੇ ਸੱਦੇ ਤੇ ਮਾਤਾਪਿਤਾ ਸਾਹਿਬਾਨਵਲੋਂਵੀ ਰੋਸ ਪ੍ਰਦਰਸ਼ਨਕੀਤਾ ਜਾਵੇਗਾ।