ਜਗਰਾਉਂ,21 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮੁਲਤਾਨੀ ਪਰਿਵਾਰ ਸ਼ਹਿਰ ਦੇ ਸਮੁੱਚੇ ਵਰਗ ਨਾਲ ਜੁੜਿਆ ਹੋਇਆ ਹੈ, ਦਰਸ਼ਨ ਸ਼ਰਮ ਸਿੰਘ ਮੁਲਤਾਨੀ ਜੋ ਕਿ ਬੜੇ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਸੰਸਕਾਰ ਸ਼ਹਿਰ ਵਾਲੇ ਸ਼ਮਸ਼ਾਨ ਘਾਟ 11 ਵਜੇ ਹੋਵੇਗਾ, ਉਹ ਆਪਣੀ ਸੰਸਾਰਕ ਯਾਤਰਾ ਦੋਰਾਨ ਹਰ ਵਰਗ ਨਾਲ ਜੁੜੇ ਰਹੇ, ਤੇ ਸਿਆਸੀ ਜੀਵਨ ਵਿਚ ਲੰਮੇ ਸਮੇਂ ਸ੍ਰਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵੀ ਰਹੇ,ਅਜ ਉਨ੍ਹਾਂ ਦਾ ਵਿਛੋੜਾ ਜਗਰਾਉਂ ਵਾਸੀਆਂ ਲਈ ਬਹੁਤ ਵੱਡਾ ਘਾਟਾ ਹੈ।