ਮੇਰੇ ਦੇਸ਼ ਵਾਸੳ, ਅੱਜ ਸਾਰਾ ਹਿੰਦੋਸਤਾਨ ਕਿਸਾਨ ਅੰਦੋਲਨ ਦੇ ਨਾਲ ਖੜਾ ਹੈ, ਅਪਣੇ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਅਪਣੀ ਅੜੀ ਫੜੀ ਬੈਠੇ ਹਨ,ਮੈਂ ਤੁਹਾਡੀ ਸਾਰੀਆਂ ਦੀ ਜਾਣਕਾਰੀ ਲਈ ਦਸਦਾ ਹਾਂ, ਕਿ, ਕਿਸਾਨਾਂ ਨੂੰ ਦਿੱਲੀ ਸ਼ਹਿਰ ਦੇ ਬਾਹਰ ਕਰਨਾਲ ਵਾਈਪਾਸ ਤੋਂ ਆਈ ਐਸ ਬੀ ਟੀ, ਅੰਤਰ ਰਾਸ਼ਟਰੀ ਬੱਸ ਅੱਡਾ ਦੇ ਦਰਮਿਆਨ ਅਤੇ ਸ਼੍ਰੀ ਗੁਰੂ ਘਰ, ਗੁਰਦੁਆਰਾ ਮਜਨੂੰ ਦਾ ਟਿੱਲਾ ਤੋੰ ਪਹਿਲਾਂ ਦਿਲੀ ਸ਼ਹਿਰ ਵੱਲ ਜਾਂਦੀਆਂ ਨੂੰ ਖੱਬੇ ਪਾਸੇ ਨਹਿਰ ਜਿਨੀ ਖੁਲੀ ਡਰੇਨ ਆਉਂਦੀ ਹੈ ਇਸ ਡਰੇਨ ਉਪਰ ਬਨਿਆ ਪੁਲ ਨੂੰ ਪਾਰ ਕਰਕੇ ਇੱਕ ਪਿੰਡ ਬੁਰੜੀ ਆਉਂਦਾ ਹੈ, ਮੈਂ ਇਸ ਪਿੰਡ ਬੁਰਾੜੀ ਵਿੱਚ ਅਪਣੇ ਦੋਸਤ ਬੈਂਕ ਮਨੈਜਰ ਨੂੰ ਮਿਲਣ ਲਈ ਜਾਂਦਾ ਹੁੰਦਾ ਸੀ, ਅਤੇ ਸਜੇ ਪਾਸੇ ਬਹੁਤ ਬਡੀ ਖੁਲੀ ਲੰਮੀ ਚੋੜੀ ਜਗਾਹ ਹੈ, ਜਿਸ ਨੂੰ ਨਿੰਰਕਾਰੀ ਕਾਲੋਨੀ ਕਿਹਾ ਜਾਂਦਾ ਹੈ, ਇਸ ਨਿੰਰਕਾਰੀ ਕਾਲੋਨੀ ਵਿੱਚ ਲੱਖਾ ਲੋਕ ਬੈਠ ਸਕਦੇ ਹਨ, ਇਸ ਨਿੰਰਕਾਰੀ ਕਲੋਨੀ ਵਿੱਚ ਨਿੰਰਕਾਰੀ ਪੰਥ ਦੇ ਲੋਕਾਂ ਦਾ ਇਤਿਹਾਸਕ ਸਮੇਲਨ ਹੁੰਦਾ ਹੈ ਜੋ ਕਈ ਮਹੀਨੇ ਚਲਦਾ ਰਹਿੰਦਾ ਹੈ, ਇਸ ਵਿੱਚ ਲੱਖਾਂ ਲੋਕਾਂ ਵਾਸਤੇ ਪੱਕੀਆਂ ਅਤੇ ਆਰਜੀ ਸਹੂਲਤਾਂ ਦਾ ਪ੍ਰਬੰਧ ਕਿਤਾ ਜਾਂਦਾ ਹੈ, ਅਤੇ ਦਿੱਲੀ ਸ਼ਹਿਰ ਵੱਲ ਲੋਕਾਂ ਨੂੰ ਜਾਣ ਆਉਣ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈ, ਇਸ ਲਈ ਇਸ ਬੁਰਾੜੀ ਦੇ ਖੁਲੇ ਮੈਦਾਨ ਵਿੱਚ ਮੋਦੀ ਸਰਕਾਰ ਚਾਹੁੰਦੀ ਹੈ, ਕਿ, ਕਿਸਾਨ ਇਸ ਵਿੱਚ ਬੈਠਕੇ ਅਪਣਾ ਮੁਜਾਹਰਾ ਕਰ ਸਕਦੇ ਹਨ, ਤਾਂਕਿ ਬਾਕੀ ਦੇ ਸਾਰੇ ਕੰਮਕਾਜ ਠੀਕ ਢੰਗ ਨਾਲ ਚਲਦੇ ਰਹਿਣ,,,,, ਮੈਂ ਇਹ ਸਮਝਦਾ ਕਿ, ਇਸ ਤਰਹਾ ਮੋਦੀ ਸਰਕਾਰ ਕਿਸਾਨਾਂ ਨੂੰ ਬੁਰਾੜੀ ਦੇ ਖੁਲ੍ਹੇ ਮੈਦਾਨ ਨਿੰਰਕਾਰੀ ਕਾਲੋਨੀ ਵਿੱਚ ਸ਼ਿਫਟ ਕਰਕੇ ਭੇਜਕੇ, ਫਿਰ ਖੁਲਕੇ ਖਜਲਖੂਆਰ ਕਰੇਗੀ, ਅਤੇ ਇਸ ਸਦੀ ਦੇ ਇਸ ਇਤਿਹਾਸਕ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਕੇ ਖਤਮ ਕਰਕੇ ਆਪਣੀ ਹੈਂਕੜੀ ਨੂੰ ਸੰਸਾਰ ਦੇ ਸਾਹਮਣੇ ਸਹੀ ਸਾਬਤ ਕਰੇਗੀ, ਇਸ ਵਕਤ ਭਾਰਤ ਦੀ ਭਾਜਪਾ ਨਾਰਿੰਦਰ ਮੋਦੀ ਸਰਕਾਰ ਅਪਣੇ ਅੜੀਅਲ ਰੁੱਖ ਨਾਲ ਹੰਕਾਰ ਦੇ ਪੁਰੇ ਜੋਵਨ ਵਿੱਚ ਹੈ, ਇਸ ਦਾ ਸਬੂਤ ਸਾਰੇ ਸੰਸਾਰ ਦੇ ਸਾਹਮਣੇ ਹੈ, ਇਸ ਲਈ ਪੰਜਾਬ ਦੇ ਅਪਣੇ ਕਿਸਾਨਾਂ ਦੇ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਦੁੱਖ ਦਰਦ ਨਾਲ ਭਰਿਆ ਹੋਇਆ ਕ੍ਰੋਧ ਪ੍ਰਗਟ ਹੋਇਆ ਹੈ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਦਿਲੀ ਦੇ ਬੁਰਾੜੀ ਮੈਦਾਨ ਵਿੱਚ ਜਾਣ ਲਈ ਕਿਹਕੇ ਕਿਸਾਨਾਂ ਨੂੰ ਬੇਨਤੀ ਕਿਤੀ ਹੈ,,, ਇਸਤੋ ਬਦ ਮੈਂ ਕੁੱਝ ਨਹੀਂ ਕਹਿਣਾ ਹੈ,
ਮੈਂ ਹਾਂ, ਕਿਸਾਨ ਹਿਤੈਸ਼ੀ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924