ਮੋਗਾ,ਸਤੰਬਰ 2020 -( ਜਸਵੀਰ ਨਸੀਰੇਵਾਲੀਆਂ) -
ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਾਰਟੀ ਦੇ ਭਾਰੀ ਗਿਣਤੀ ਵਿਚ ਪਹੁੰਚੇ ਵਰਕਰਾਂ ਸਮੇਤ ਮੋਗਾ ਵਿੱਚ ਅੰਬਾਨੀ-ਅਡਾਨੀ ਦੀ ਕੰਪਨੀ ਵੱਲੋਂ ਬਣਾਏ ਗਏ ਅਨਾਜ ਭੰਡਾਰ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੀ ਵਿਰੋਧ ਭਾਰੀ ਨਾਅਰੇਬਾਜ਼ੀ ਕੀਤੀ ਅਤੇ ਅੰਬਾਨੀ ਅਡਾਨੀ ਵਾਪਸ ਜਾਓ ਦੇ ਨਾਅਰੇ ਲਾਏ ਇਸ ਸਮੇਂ ਅੰਬਾਨੀ ਅਡਾਨੀ ਦੇ ਲੱਗੇ ਬੋਰਡਾਂ ਤੇ ਕਾਲਖ ਵੀ ਮਲੀ