You are here

ਧਰਨਾ 98ਵੇਂ ਦਨਿ ਵੀ ਰਹਿਾ ਜਾਰੀ, "ਆਪ" ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ-ਦਸਮੇਸ਼ ਕਸਿਾਨ ਯੂਨੀਅਨ 

ਜਗਰਾਉਂ,ਹਠੂਰ,28 ਜੂਨ-(ਕੌਸ਼ਲ ਮੱਲ੍ਹਾ)- ਪੰਜਾਬ 'ਚ ਹਾਲ਼ੀਆ ਪਹਲਿੀ ਵਾਰ ਬਣੀ ਆਮ ਅਾਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਰਿੋਧੀ ਨੀਤੀਆਂ ਕਾਰਨ 3 ਕੁ ਮਹੀਨਆਿਂ ਵੱਿਚ ਹੀ ਆਮ ਲੋਕਾਂ ਦਾ ਮੋਹ ਭੰਗ ਹੋ ਗਆਿ ਹੈ। ਇਹ ਵਚਿਾਰ ਦਸਮੇਸ਼ ਕਸਿਾਨ ਯੂਨੀਅਨ ਦੇ ਆਗੂ ਲੋਕਲ ਪੰਿਡ ਪ੍ਰਧਾਨ ਸੁਰਜੀਤ ਸੰਿਘ ਸਬੱਦੀ ਤੇ ਪ੍ਰਦੀਪ ਸ਼ਰਮਾ ਸਬੱਦੀ,ਹਰੀ ਸੰਿਘ ਚਚਰਾੜੀ,ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜੱਗਾ ਸੰਿਘ ਢਲਿੋਂ ਤੇ ਰਾਮਤੀਰਥ ਸੰਿਘ ਲੀਲ੍ਹਾ,ਕਰਿਤੀ ਕਸਿਾਨ ਯੂਨੀਅਨ ਦੇ ਆਗੂ ਚਰਨ ਸੰਿਘ ਮਾਣੂੰਕੇ ਤੇ ਬਲਦੇਵ ਸੰਿਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸੰਿਘ ਫੌਜੀ ਤੇ ਰਣਜੀਤ ਸੰਿਘ ਮੌਂਟੀ, ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਤੇ ਜਗਜੀਤ ਸੰਿਘ ਮਲ਼ਕ ਨੇ ਕਹਿਾ ਕ ਿਜੱਥੇਬੰਦੀਅ‍ਾ ਵਲੋਂ ਅੱਜ 98ਵੇਂ ਦਨਿ ਵੀ ਧਰਨਾ ਲਗਾਇਆ ਗਆਿ। ਜ਼ਕਿਰਯੋਗ ਹੈ ਕ ਿਇਲਾਕੇ ਦੀਆਂ ਇਨਸਾਫ਼ਪਸੰਦ ਧਰਿਾਂ ਵਲੋਂ 23 ਮਾਰਚ ਤੋਂ ਸਥਾਨਕ ਥਾਣਾ ਸਟਿੀ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਆਗੂਆਂ ਦੇ ਕਹਣਿ ਮੁਤਾਬਕਿ ਪੁਲਸਿ ਪ੍ਰਸਾਸ਼ਨ ਲੰਬੇ ਸਮੇਂ ਤੋਂ ਲਟਕਦੇ ਮਾਮਲੇ ਜਾਣਬੁੱਝ ਕੇ ਹੱਲ਼ ਨਹੀਂ ਕਰ ਰਹਿਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਜਾਣਕਾਰੀ ਦੰਿਦਆਿਂ ਦੱਸਆਿ ਕ ਿਮੁਕੱਦਮੇ ਦੇ ਮੁੱਖ ਦੋਸ਼ੀ ਥਾਣਾਮੁਖੀ ਗੁਰੰਿਦਰ ਬੱਲ  ਦੀ ਅਗਵਾਈ 'ਚ ਏ.ਅੈਸ.ਆਈ.ਰਾਜਵੀਰ ਨੇ ਆਤਮਹੱਤਆਿ ਦੇ ਕੇਸ ਨੂੰ ਇੱਕ ਸਾਲ ਬਾਦ ਸਾਜਸ਼ਿ ਤਹਤਿ ਕਤਲ਼ ਕੇਸ ਬਣਾਉਣੇ ਹੋਏ ਫਰਜ਼ੀ ਗਵਾਹ ਬਣਾ ਕੇ ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੀ ਮਾਤਾ ਸੁਰੰਿਦਰ ਕੌਰ ਰਸੂਲਪੁਰ ਨੂੰ ਅੱਧੀ ਕੁ ਰਾਤ ਨੂੰ ਪੰਿਡ ਰਸੂਲਪੁਰੋਂ ਕੰਧਾਂ ਟੱਪ ਕੇ ਘਰੋਂ ਜ਼ਬਰਦਸਤੀ ਅਗਵਾ ਕਰਕੇ, ਥਾਣੇ ਵੱਿਚ ਲਆਿ ਕੇ ਕੁਲਵੰਤ ਕੌਰ ਰਸੂਲਪੁਰ ਨੂੰ ਥਰਡ ਡਗਿਰੀ ਤਸੀਹੇ ਦੱਿਤੇ ਅਤੇ ਬਜਿਲ਼ੀ ਦਾ ਕਰੰਟ ਵੀ ਲਗਾਇਆ ਸੀ।ਫਰਿ ਇਸ ਘਓਿਣੇ ਅੱਤਆਿਚਾਰ ਨੂੰ ਛੁਪਾਉਣ ਲਈ ਉਸ ਨੂੰ ਝੂਠੇ ਕਤਲ਼ ਵੱਿਚ ਫਸਾ ਕੇ ਹਰਜੀਤ ਸਰਕਾਰ ਅਤੇ ਧਆਿਨ ਸਰਪੰਚ ਨੂੰ ਫਰਜ਼ੀ ਗਵਾਹ ਬਣਾ ਕੇ ਜੇਲ਼ ਡੱਕ ਦੱਿਤਾ ਸੀ। ਥਾਣਾ ਮੁਖੀ ਵਲੋਂ ਦੱਿਤੇ ਤਸੀਹਆਿਂ ਕਾਰਨ ਕੁਲਵੰਤ ਕੌਰ ਰਸੂਲਪੁਰ ਕਰੀਬ 15 ਸਾਲ ਸਰੀਰਕਿ ਤੌਰ ਤੇ ਨਕਾਰਾ ਪਈ ਰਹੀ ਅੰਤ ਲੰਘੀ10 ਦਸੰਬਰ ਨੂੰ ਮੌਤ ਹੋ ਗਈ ਸੀ। ਪੁਲਸਿ ਪ੍ਰਸਾਸ਼ਨ ਨੇ ਉਸ ਦੇ ਬਆਿਨਾਂ ਤੇ ਚਾਰ ਦੋਸ਼ੀਆਂ ਖਲਿਾਫ਼ ਸੰਗੀਨ ਧਾਰਾਵਾਂ ਤਹਤਿ ਮੁਕੱਦਮਾ ਦਰਜ ਕੀਤਾ ਗਆਿ ਸੀ ਪਰ ਅਜੇ ਤੱਕ ਦੋਸ਼ੀਆਂ ਗ੍ਿਫ਼ਤਾਰ ਨਹੀਂ ਕੀਤਾ ਗਆਿ। ਅੱਜ ਦੇ ਧਰਨੇ ਵੱਿਚ ਪਹੁੰਚੇ ਨਹਿੰਗ ਸੰਿਘ ਚੜ੍ਤ ਸੰਿਘ ਗਗੜਾ, ਅਵਤਾਰ ਸੰਿਘ ਠੇਕੇਦਾਰ ਨੇ ਵੀ ਗਰੀਬਾਂ ਲੋਕਾਂ ਨੂੰ ਨਆਿਂ ਦੇਣ ਦੀ ਮੰਗ ਕੀਤੀ ਹੈ।
ਫੋਟੋ ਕੈਪਸਨ-ਰੋਸ ਧਰਨੇ ਦੋਰਾਨ ਵੱਖ-ਵੱਖ ਆਗੂ