ਮੱਖੂ / ਧਰਮਕੋਟ ,ਜੂਨ 19 (ਮਨੋਜ ਕੁਮਾਰ ਨਿੱਕੂ )ਅੱਜ ਨਾਭਾ ਸ਼ਹਿਰ ਜਿਲਾ ਪਟਿਆਲਾ ਵਿਖੇ ,ਰਾਸ਼ਟਰੀ ਮੁੱਖ ਸਚਾਲਕ ਵੀਰ ਓ, ਪੀ ਭੱਟੀ ਜੀ, ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਵੱਲੋ,ਵਿਜੇ ਸੱਭਰਵਾਲ ਨਾਭਾ ਜੀ ਨੂੰ ਰਾਸ਼ਟਰੀ ਸਯੁੰਕਤ ਮੰਤਰੀ ਭਾਵਾਧਸ ਭਾਰਤ ਨਿਯੁਕਤ ਕੀਤਾ ਗਿਆ
ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਮੁੱਖ ਸਚਾਲਕ ਵੀਰ ਓ, ਪੀ ਭੱਟੀ ਜੀ ਨੇ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ , ਕੁਰੀਤੀਆਂ ਨੂੰ ਬੰਦ ਕਰਨਾ ਹੈ ਤੇ ਚੰੰਗੇ ਸਮਾਜ ਦੀ ਸਿਰਜਣਾ ਕਰਨਾ ਅਤੇ ਸਮਾਜ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਈ ਲਈ ਮੁਫਤ ਕਿਤਾਬਾਂ ਦੇਣੀਆ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਵੇਗੀ ,ਇਸੇ ਤਰ੍ਹਾਂ ਹੋਰ ਵੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਣਗੇ ਤੇ ਮੋਦੀ ਸਰਕਾਰ ਨੇ ਜੋ ਅਗਨੀਪਥ ਕਾਨੂੰਨ ਬਣਾਇਆ ਹੈ ਉਹ ਬਿਲਕੁਲ ਗਲਤ ਹੈ ਅਤੇ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ,ਇਸ ਮੌਕੇ ਮਾਸਟਰ ਰਾਸ਼ਟਰੀ ਮਹਾ ਮੰਤਰੀ ਵੀਰ ਚੇਤਨ ਜੀ,ਵੀਰ ਮਲਕੀਤ ਸਿੰਘ ਮੰਡ ਸਰਾਲੀ ਮੰਡ ਪੱਟੀ, ਪੰਜਾਬ ਪ੍ਰਧਾਨ,ਵੀਰ ਪ੍ਕਾਸ਼ ਚੰਦ ਵਾਇਸ ਪ੍ਧਾਨ,ਰਾਜ ਕੁਮਾਰ ਮੱਖੂ ਉਪ ਪ੍ਰਧਾਨ ਪੰਜਾਬ,ਤਰਸੇਮ ਸਿੰਘ ਕਲੋਨੀ ਸੈਕਟਰੀ ਪੰਜਾਬ ,ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਪਰੀਤ ਗਿੱਲ ਫ਼ਰੀਦਕੋਟ,ਅਨੀਲ ਸਭਰਵਾਲ ਨਾਭਾ,ਸੁਖਵਿੰਦਰ ਸਿੰਘ ਖਜਾਨਚੀ ਪੰਜਾਬ,ਬਲਜੀਤ ਸਿੰਘ ਖੁੱਲਰ ਫਿਰੋਜ਼ਪੁਰ ਦਿਹਾਤੀ ਪ੍ਧਾਨ ,ਨਿਰਮਲ ਮੈਬਰ ਪੰਚਾਇਤ ਭਾਵਾਧਸ, ਐਡਵੋਕੇਟ ਗੁਰਪ੍ਰੀਤ ਸਿੰਘ ਲਵਲੀ ਗੁਰਬਚਨ ਸਿੰਘ ਸਿੱਧੂ, ਗੰਗਾ ਰਾਮ ਜੀ ,ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਖੁਸ਼ਦੀਪ ਸਿੰਘ ਅਨੀਲ ਸਭਰਵਾਲ ਨਾਭਾ ,ਨਿਰਮਲ ਨੰਬਰ ਪੰਚਾਇਤ ਭਾਵਾਧਸ ,ਅਸ਼ਵਨੀ ਕੁਮਾਰ ਫਿਰੋਜਪੁਰ ,ਵੈਦ ਰਜਿੰਦਰ ਸਿੰਘ ਪ੍ਧਾਨ,ਸੁਧੀਰ ਕੁਮਾਰ ਕਨਾਲ ਕਲੋਨੀ ਮੱਖੂ ਸ਼ਹਿਰੀ ਪ੍ਰਧਾਨ ,ਅਮਿਤ ਕੁਮਾਰ ਜਿਲਾ ਬਲਾਕ ਪ੍ਰਧਾਨ ,ਸ਼ੰਮੀ ਬਲਾਕ ਪ੍ਰਧਾਨ ਵਾਈਸ ਲਵਪ੍ਰੀਤ ਸਿੰਘ ਸੈਕਟਰੀ ਬਲਾਕ ਮੱਖੂ, ਸੁਨੀਲ ਕੁਮਾਰ ਪ੍ਧਾਨ, ਸੇਮ ਮੱਖੂ ਪ੍ਰਧਾਨ, ਕੇਵਲ ਕਿ੍ਸ਼ਨ ਲਾਡੀ ਪ੍ਧਾਨ, ਸਾਜਨ ਸਿਕਰੀ, ਪਿੰਸ ਪ੍ਧਾਨ ਹਲਵਾਈ ਸੰਨੀ ਕੁਮਾਰ ਜੁਆਇੰਟ ਸੈਕਟਰੀ ਮੱਖੂ ਪ੍ਰਧਾਨ ,ਤੇ ਹੋਰ ਵੀ ਮੈਂਬਰ ਹਾਜਰ ਸਨ