ਬੱਧਨੀ ਕਲਾਂ,ਅਕਤੂਬਰ 2019-(ਗੁਰਸੇਵਕ ਸੋਹੀ)- ਇਲਾਕੇ ਦੀ ਬਹੁਤ ਹੀ ਮਸਹੂਰ ਸੰਸਥਾ ਡਰੀਮਿੰਗ ਐਬਰੌਡ ਨੇ ਪਰਮਜੀਤ ਕੌਰ ਬਲਾਸਪੁਰ ਦਾ ਕਨੇਡਾ ਦਾ ਵੀਜਾ ਲਗਵਾਇਆ ਅਤੇ ਐਮ , ਡੀ ,ਚਰਨਜੀਤ ਸਿੰਘ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਕੋਲ ਕੋਈ ਵੀ ਸਟੂਡੈਂਟ ਔਰਤ ਵਿਆਕਤੀ ਜਾ ਹੋਰ ਕਿਸੇ ਵੀ ਕਿਸਮ ਦੇ ਵੀਜੇ ਲਗਵਾਉਣ ਲਈ ਅਉਦੇ ਨੇ ਉਨ੍ਹਾਂ ਦੀ ਫੈਲ ਵਧੀਆ ਤਰੀਕੇ ਨਾਲ ਤਿਆਰ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਂਦਾ ਹੈ । ਇਹ ਸੰਸਥਾ ਟੈਲੀਫੋਨ ਅਕਸਚੇਂਜ ਕੋਲ ਜੀ ਟੀ ਰੋਡ ਪਰ ਸਥਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ । ਪਰਮਜੀਤ ਕੌਰ ਬਲਾਸਪੁਰ ਨੇ ਦੱਸਿਆ ਹੈ ਕਿ ਥੋੜੇ ਹੀ ਸਮੇਂ ਵਿੱਚ ਇਸ ਸੰਸਥਾ ਨੇ ਮੇਰਾ ਕਨੇਡਾ ਜਾਣ ਦਾ ਸੁਪਨਾ ਪੂਰਾ ਕਰ ਦਖਿਆ ਮੇਹਨਤੀ ਸਟਾਫ ਤੇ ਇਸ ਸੰਸਥਾ ਦਾ ਧੰਨਵਾਦ ਕਰਦੀ ਹਾ ।