ਮਾਨਚੇਸਟਰ, ਅਕਤੂਬਰ 2019-(ਜਾਵਾ ਵੀਰ)-
ਇਕ ਨਵਾਂ ਇਤਿਹਾਸ ਲਿਖਣ ਵਾਲੀ ਨੌਜੁਆਨ ਸਿੱਖ ਲੜਕੀ ਕਰਨਜੀਤ ਕੌਰ ਬੈਸ ਜਿਸ ਨੇ ਕੋਮਮੋਨਵੇਅਲਥ ਖੇਡਾਂ ਵਿੱਚ ਇੰਗਲੈਂਡ ਵਲੋਂ ਭਾਰ ਚੁੱਕਣ ਦੇ ਜੂਨੀਅਰ ਕੈਟਾਂਗਿਰੀ ਵਿਚ ਹਿੰਸਾ ਲੈਂਦੀਆਂ 3 ਗੋਲ੍ਡ ਅਤੇ 2 ਸਿਲਬਰ ਮੈਡਲ ਜਿੱਤ ਕੇ ਸਿੱਖਾਂ ਦੀ ਯੂਕੇ ਵਿਚ ਹੋਂਦ ਉਪਰ ਪੱਕੀ ਮੋਹਰ ਲਾ ਦਿਤੀ ਹੈ।ਪਿੱਛੇ ਲੰਬੇ ਸਮੇਂ ਤੋਂ ਵਰਲਡ ਲੈਬਲ ਤੇ ਖੇਡ ਰਹੀ ਕਰਨਜੀਤ ਕੌਰ ਬੈਸ ਦੇ ਹਿੱਸੇ 140 ਕਿਲੋਗ੍ਰਾਮ ਸਕੁੜ,80 ਕਿਓਗ੍ਰਾਮ ਸੀਟ ਅਤੇ 160 ਕਿਲੋਗ੍ਰਾਮ ਡੇਡਲਿਫ਼ਤ ਦੇ ਗੋਲ੍ਡ ਮੈਡਲ ਅਤੇ 2 ਸੀਟ ਪ੍ਰੈਸ ਸਿਲਬਰ ਮੈਡਲ ਨੂੰ ਜਿੱਤ ਕੇ ਆਪਣੇ ਮੁਲਕ ਅਤੇ ਸਿੱਖ ਕੌਮ ਦਾ ਨਾਂ ਰੋਸ਼ਨ ਕਰਨ ਵਿਚ ਮੋਹਰੀ ਬਣ ਗਈ ਹੈ।