#JanShaktiNewsPunjab #Jagraon #Ludhiana #Punjab #UK #USA #Canada #PunjabiNews

ਜਸਵੰਤ ਕੌਰ ਬੈੰਸ,ਲਿਸਟਰ, ਯੂ ਕੇ✍️-ਅਰਮਾਨ

ਅਰਮਾਨ ਤੂਫਾਨਾਂ ਜਿਹੀ ਘਿਰੀ ਹੋਈ ਲੱਗਦੀ ਏ ਜ਼ਿੰਦਗੀ। ਸੁਣ ਰਹੀ ਏ ਆਵਾਜ਼, ਹਰ ਰੋਜ਼ ਹਵਾ ਦੇ ਸ਼ੂਕਣ ਦੀ। ਪਤਝੜ ਦੇ ਪੱਤੇ ਕਰ ਰਹੇ ਉਡੀਕ, ਕੀ ਪਤਾ, ਕਿਹੜਾ ਬਰਬਰੋਲਾ, ਕਦੋਂ ਉੜਾ ਕੇ ਲੈ ਜਾਵੇ, ਪਲਾਂ ਵਿੱਚ ਦਿਲ ਦੇ ਕੋਨੇ ਵਿੱਚ ਛਿਪੇ ਹੋਏ ਅਰਮਾਨ। ✍️ਜਸਵੰਤ ਕੌਰ ਬੈੰਸ,ਲਿਸਟਰ, ਯੂ ਕੇ

16 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਫਰਵਰੀ 2020- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ.... ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਗੜ੍ਹਦੀਵਾਲਾ ਵਿਖੇ ਡਾ ਕੁਲਵੰਤ ਸਿੰਘ ਧਾਲੀਵਾਲ ਦਾ ਸਨਮਾਣ

ਗੜ੍ਹਦੀਵਾਲਾ/ਹੁਸ਼ਿਆਰਪੁਰ, ਫ਼ਰਵਰੀ 2020-(ਮਨਜਿੰਦਰ ਗਿੱਲ)- ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਗਜ ਧਾਲੀਵਾਲ ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾ ਐਮ ਐਸ ਰੰਧਾਵਾ ਮੈਮੋਰੀਲ ਐਵਾਰਡ ਨਾਲ ਸਨਮਾਣਿਆ ਗਿਆ। ਉਸ ਸਮੇ ਓਹਨਾ ਨੂ ਚੈੱਕ ਰਾਹੀਂ ਮਾਇਆ ਦਾਨ ਵੀ ਦਿਤੀ ਗਈ ਜੋ ਕੇ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਓਸੇ ਸਮੇ ਕੈਂਸਰ ਦੇ ਮਰੀਜ਼ ਨੂੰ ਭੇਟ ਕਰ ਦਿਤੀ ਗਈ।ਸਾਡੇ ਪ੍ਰਤੀ ਨਿਧ ਨਾਲ ਗੱਲ ਕਰਦੇ ਧਾਲੀਵਾਲ ਨੇ ਦਸਿਆ ਕਿ ਪੰਜਾਬ ਵਿੱਚ ਦਾਨੀ ਸੱਜਣਾਂ ਦਾ ਕੋਈ ਅੰਤ ਨਹੀਂ ਬੱਸ ਇਕੋ ਹੀ ਚੀਜ ਦੀ ਜਰੂਰਤ ਹੈ ਕੇ ਲੋਕਾਂ ਦੁਆਰਾ ਦਿਤਾ ਦਾਨ ਸਹੀ ਵਰਤੋਂ ਵਿੱਚ ਆ ਜਾਵੇ ਅਤੇ ਮੇਰਾ ਇਹ ਹੀ ਮਿਸ਼ਨ ਹੈ ਇਕ ਇਕ ਪੈਸੇ ਤੇ ਆਪ ਨਜਰ ਰੱਖੀ ਜਾਂਦੀ ਹੈ।ਮੈਂ ਬਹੁਤ ਧੰਨਵਾਦੀ ਹਾਂ ਸਮੂਹ ਲੋਕਾਂ ਦਾ ਜੋ ਸਾਡੀ ਮਦਦ ਕਰਦੇ ਹਨ।

ਹੁਣ ਰੋਜ਼ਾਨਾ ਹੋਇਆ ਕਰੇਗੀ ਸਕੂਲ ਵਾਹਨਾਂ ਦੀ ਚੈਕਿੰਗ

ਸੇਫ਼ ਸਕੂਲ ਵਾਹਨ ਯੋਜਨਾ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰੀ ਹੁਕਮ ਜਾਰੀ ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਵੱਖ-ਵੱਖ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਤੋਂ ਸੇਫ਼ ਸਕੂਲ ਵਾਹਨ ਯੋਜਨਾ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਇੱਕ ਦਫ਼ਤਰੀ ਹੁਕਮ ਜਾਰੀ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਜਾਰੀ ਦਫ਼ਤਰੀ ਹੁਕਮ ਵਿੱਚ ਉਨਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸਕੂਲ ਅਤੇ ਵਿਦਿਅਕ ਅਦਾਰੇ ਟਰਾਂਸਪੋਰਟ ਵਿਭਾਗ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਇਸੇ ਕਰਕੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ...

ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਨਾਲ ਨਵੀਆਂ ਪੈੜ੍ਹਾਂ ਪਾਵੇਗਾ – ਯਾਦ ਗਰੇਵਾਲ

ਚੰਡੀਗੜ,ਫ਼ਰਵਰੀ 2020-(ਹਰਜਿੰਦਰ ਜਵੰਦਾ/ਮਨਜਿੰਦਰ ਗਿੱਲ)- ਪੰਜਾਬੀ ਫ਼ਿਲਮ 'ਜ਼ੋਰਾ ਦਾ ਸੈਂਕਡ ਚੈਪਟਰ' ਦੀ ਸਟਾਰ ਕਾਸਟ ਬਾਰੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿੱਚ ਅੱਜ ਅਸੀਂ ਯਾਦ ਗਰੇਵਾਲ ਬਾਰੇ ਗੱਲ ਕਰਾਂਗੇ।ਆਗਾਮੀ 6 ਮਾਰਚ 2020 ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਇਸ ਫਿਲ਼ਮ 'ਚ ਯਾਦ ਗਰੇਵਾਲ ਨੇ ਦੀਪੇ ਦਾ ਕਿਰਦਾਰ ਨਿਭਾਇਆ ਹੈ।ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ, ਕਿ ਯਾਦ ਗਰੇਵਾਲ ਬਠਿੰਡੇ ਸ਼ਹਿਰ ਦਾ ਹੀ ਜੰਮਪਲ ਹੈ। ਯਾਦ ਉਹਨਾਂ ਦੇ ਬਹੁਤ ਕਰੀਬ ਹੈ ਅਤੇ ਬਹੁਤ ਪੁਰਾਣਾ ਜਾਣਕਾਰ ਹੈ। ਯਾਦ ਗਰੇਵਾਲ ਦੀ ਦਿੱਖ ਅਤੇ ਪਰਸਨੈਲਿਟੀ ਵਰਗਾ ਕੋਈ ਦੂਸਰਾ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਹੀਂ। ਯਾਦ ਗਰੇਵਾਲ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਬੇਹਤਰੀਨ ਤੇ ਬਾਕਮਾਲ ਅਦਾਕਾਰ ਹੋਣ ਦੇ ਬਾਵਜੂਦ...

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਵਿੱਚ ਸ਼ਾਨਦਾਰ ਰਿਹਾ ਸਲਾਨਾ ਐਥਲੈਟਿਕ ਮੀਟ

ਸਿਧਵਾ ਬੇਟ /ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)- ਸਿਧਵਾ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਰੋਜ ਨਵੀਆਂ ਗਤੀਵਿਧੀਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਆਤਮ ਵਿਸ਼ਵਾਸ਼ ਅਤੇ ਮਨੋਬਲ ਵਿੱਚ ਵਾਧਾ ਕੀਤਾ ਜਾ ਸਕੇ। ਪੜ੍ਹਾਈ ਦੇ ਨਾਲ-ਨਾਲ ਵਿਿਦਆਰਥੀਆਂ ਨੰੁ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਲਿਆਇਆ ਜਾਂਦਾ ਹੈ ਤਾਂ ਜੋ ਬੱਚੇ ਦੇ ਸਰੀਰਕ ੳਤੇ ਮਾਨਸਿਕ ਤੌਰ ਤੇ ਫਿਟ ਰਹਿ ਸਕਣ। ਸੋ ਇਸੇ ਮਕਸਦ ਸਹਿਤ ਬੱਚਿਆਂ ਦੀ ਹਰ ਸਾਲ ਅਥਲੈਟਿਕਸ ਮੀਟ ਕਰਵਾਈ ਜਾਂਦੀ ਹੈ। ਸੋ ਇਸ ਸਾਲ ਵੀ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਦੇ ਵਿਿਦਆਰਥੀਆਂ ਦੀ ਅਥਲੈਟਿਕਸ ਮੀਟ ਕਰਵਾਈ ਗਈ। ਅਥਲੈਟਿਕਸ ਮੀਟ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ...

ਲਾਪਰਵਾਹੀ ਵਰਤਣ ਵਾਲੇ ਸਿੱਖਿਅਕ ਅਦਾਰਿਆ ਖਿਲਾਫ ਹੋਵੇ ਕਾਰਵਾਈ – ਸਿੱਧੂ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕਰਦਿਆ ਉਘੇ ਸਮਾਜ ਸੇਵੀ ਤੇ ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ਼.ਏ. ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਵਿਿਦਅਕ ਅਦਾਰਿਆ ਖਿਲਾਫ ਸਖਤ ਕਾਰਵਈ ਹੋਵੇ ਤੇ ਉਨਾ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਦੀ ਵੀ ਮੰਗ ਕੀਤੀ।ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਸਕੂਲੀ ਲਾਪਰਵਾਹੀ ਕਾਰਨ ਬਚਿਆਂ ਦੀ ਮੌਤ ਨੂੰ ਲੈ ਕੈ ਘਟਨਾਵਾਂ ਵਾਪਿਰ ਚੁਕੀਆਂ ਹਨ ਪਰ ਇਸ ਦਾ ਖਮਿਆਜਾ ਮਾਸੂਮ ਬਚਿਆਂ ਤੇ ਉਨਾ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ।ਉਨਾ ਕਿਹਾ ਕਿ ਜਿਆਦਾਤਾਰ ਸਕੂਲੀ ਵੈਨ ਗਡੀਆਂ ਕੰਡਮ ਹੀ...

ਗਿੱਲ ਵੱਲੋ ਸਕੂਲੀ ਬੱਚਿਆ ਦੀ ਮੌਤ ਤੇ ਦੱੁਖ ਪ੍ਰਗਟ

ਸਰਕਾਰ ਨਿਰਪੱਖਤਾ ਨਾਲ ਕਰੇ ਸਕੂਲੀ ਗੱਡੀਆਂ ਦੀ ਜਾਂਚ ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਇਸ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕੀਤਾ।ਉਨਾ ਕਿਹਾ ਕਿ ਬੱਚਿਆ ਦੀ ਮੌਤ ਦਾ ਸਦਮਾ ਮਾਪਿਆ ਲਈ ਭਾਰੀ ਸੱਟ ਹੈ ਤੇ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਵੀ ਹੋਣੀ ਚਾਹੀਦੀ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।ਇਸ ਸਮੇ ਉਨਾ ਮੰਗ ਵੀ ਕੀਤੀ ਕਿ ਪੰਜਾਬ ਭਰ ਦੇ ਸਮੂਹ ਸਕੂਲਾ ਦੀਆਂ ਗੱਡੀਆਂ ਦੀ ਜਾਂਚ...

ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਪਵਨ ਕੁਮਾਰ(ਪੱਬਾ) ਨੂੰ ਪ੍ਰਧਾਨ ਨਿਯੁਕਤ ਕੀਤਾ

ਜਗਰਾਉਂ,/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ, ਜੱਜ ਮਸੀਤਾਂ) ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੀਆਂ ਟੋਲੀਆਂ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਪਵਨ ਕੁਮਾਰ ਪੱਬਾ ਪੁਤਰ ਸ੍ਰੀ ਵਿਸਾਖਾ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਸਰਵਨ ਸਿੰਘ, ਸੈਕਟਰੀ ਕੁਲਦੀਪ ਸਿੰਘ ਦੀਪਾ, ਖਜਾਨਚੀ ਭੂਰਾ ਸਿੰਘ, ਅਤੇ ਮੈਂਬਰ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਮੱਦੀ,ਕਰਨੈਲ ਸਿੰਘ ਅਮਰੀਕ ਸਿੰਘ ,ਹਰੀ ਰਾਮ, ਰਾਜਵਿੰਦਰ ਬੋਦਲਵਾਲਾ, ਇਹ ਸਾਰੇ ਕਾਮੇਟੀ ਵਰਕਰਾਂ ਅਤੇ ਆਗੂਆਂ ਦੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਹੋਈ,ਪ੍ਰਧਾਨ ਪਵਨ ਕੁਮਾਰ ਪੱਬਾ ਨੇ ਆਪਣੇ ਫਰਜਾਂ ਪ੍ਰਤੀ ਈਮਾਨਦਾਰੀ ਅਤੇ ਆਪਣੇ ਵਰਕਰਾਂ ਨਾਲ ਹਰ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਭਰੋਸਾ ਦਿਵਾਇਆ,ਅਤੇ ਟੋਲੀ...

ਮੁਹੱਲਾ ਸੁੰਦਰ ਨਗਰ ਦੇ ਵਾਸੀਆਂ ਵੱਲੋਂ ਧਰਨਾ 25 ਨੂੰ

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)- ਮਹੁੱਲਾ ਸੰੁਦਰ ਨਗਰ ਦੇ ਵਾਰਡ ਨੰ:2 ਦੇ ਵਾਸੀਆ ਦੀ ਗਲੀ ਪੱਕੀ ਕਰਾਉਣ ਦੇ ਸਬੰਧ ਵਿੱਚ ਮੀਟਿੰਗ ਸ: ਸਰੂਪ ਸਿੰਘ ਦੇ ਗ੍ਰਹਿ ਵਿਖੇ ਹੋਈ ਪਿਛਲੇ ਸਾਲ ਤੋਂ ਮਹੁੱਲਾ ਨਿਵਾਸੀ ਈ.ਓ ਸਾਹਿਬ ਤੇ ਪ੍ਰਧਾਨ ਸ਼੍ਰੀਮਤੀ ਚਰਨਜੀਤ ਕੌਰ ਕਲਿਆਣ ਨੂੰ ਗਲੀ ਤੇ ਇੰਟਰ ਲਾਕ ਟਾਇਲਾ ਲਾਉਣ ਸਬੰਧੀ ਕਈ ਵਾਰ ਮਿਲ ਚੁੱਕੇ ਹਾਂ। ਸਵਾਏ ਲਾਰਿਆਂ ਤੋਂ ਕੁਝ ਪੱਲੇ ਨਹੀ ਪਇਆ। ਗਲੀ ਦੀ ਹਾਲਤ ਬਹੁਤ ਤਰਸਯੋਗ ਹੈ। ਗਲੀ ਵਿੱਚ ਲਘੰਣ ਵਾਲੇ ਬਜ਼ੁਰਗ ਅਪਾਹਜ਼ ਤੇ ਅੋਰਤਾ ਨੂੰ ਭਾਰੀ ਪ੍ਰਸ਼ੇਾਨੀ ਦਾ ਸਾਮਨਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ਵਿੱਚ ਹਲਕਾ ਇੰਨਚਾਰਜ਼ ਸ: ਮਲਕੀਤ ਸਿੰਘ ਦਾਖਾ ਨੂੰ ਮਿਿਲਆਂ ਗਿਆ ਹੈ।ਪਰ ਨਿਰਾਸ਼ਾ ਹੀ ਪੱਲੇ ਪਈ। ਈ.ਓ ਸਾਹਿਬ ਨੂੰ ਇਸ ਸਬੰਧੀ ਇਸ ਸਬੰਧੀ ਲਿਖਤੀ ਨੋਟਿਸ ਵੀ ਦਿੱਤਾ ਗਿਆ। ਪਰ ਕੋਈ ਹੱਲ ਨਹੀ ਹੋਇਆ।...