Shromaniakalidal

ਕਾਗਰਸ ਪਾਰਟੀ ਨੇ ਵਿਸ਼ਵਾਸ਼ ਘਾਤ ਕੀਤਾ || Charanjit Singh Brar || Jan Shakti News

ਯੂਥ ਅਕਾਲੀ ਆਗੂਆਂ ਨੇ ਮੁਲਜ਼ਮਾਂ ’ਤੇ ਜੁੱਤੀਆਂ ਸੁੱਟੀਆਂ

ਲੁਧਿਆਣਾ, 13 ਫਰਵਰੀ - ਪਿੰਡ ਈਸੇਵਾਲ ਵਿੱਚ ਲੜਕਾ ਲੜਕੀ ਨੂੰ ਅਗਵਾ ਕਰ ਕੁੱਟਮਾਰ ਕਰਨ ਮਗਰੋਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਅੱਜ ਪੁਲੀਸ ਨੇ ਜ਼ਿਲ੍ਹਾ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥਿਆਂ ਨੇ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮਾਂ ’ਤੇ ਜੁੱਤੀਆਂ ਸੁੱਟੀਆਂ। ਯੂਥ ਅਕਾਲੀ ਦਲ ਆਗੂਆਂ ਨੇ ਦੂਰੋਂ ਜੁੱਤੀਆਂ ਸੁੱਟੀਆਂ, ਜੋ ਕਿ ਮੁਲਜ਼ਮਾਂ ਨੂੰ ਲੱਗੀਆਂ ਤਾਂ ਨਹੀਂ ਪਰ ਉਥੇ ਇਸ ਘਟਨਾ ਮਗਰੋਂ ਭੱਜਦੜ ਮੱਚ ਗਈ। ਯੂਥ ਅਕਾਲੀ ਦਲ ਦੇ ਆਗੂ ਮੁਲਜ਼ਮਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤੇ ਪੁਲੀਸ ਮੁਲਜ਼ਮਾਂ ਨੂੰ ਉਥੋਂ ਲੈ ਕੇ ਗੱਡੀਆਂ ਵਿੱਚ ਬਿਠਾ ਕੇ ਲੈ ਗਈ। ਇੱਥੇ ਦੱਸ ਦਈਏ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਦੁਗਰੀ ਨੇ ਸਾਬਕਾ ਪ੍ਰਧਾਨ ਰਾਜੀਵ ਗਾਂਧੀ ਦੇ ਬੁੱਤ...