You are here

ਲੁਧਿਆਣਾ

DISTRICT AND SESSIONS JUDGE, DC LAUNCH COVID NJ VACCINATION IN JUDICIAL COMPLEX

Ludhiana, April 10-2021 (Iqbal Singh Rasulpur)

The District and Sessions Judge Munish Singal and Deputy Commissioner Varinder Kumar Sharma on Friday kick-started a Covid inoculation camp in the judicial complex. 

The camp was organized in the District Bar Association library in association with DMCH, Ludhiana. 

Lauding the efforts of the District Bar Association for organizing camp, District and Sessions Judge Munish Singal and Deputy Commissioner Varinder Kumar Sharma termed the vaccine as great hope against the pandemic which is spreading aggressively in its fresh wave. 

They said that those countries where the vaccination drive was initiated before India, have been witnessing very fewer cases than India. 

They said that the vaccines have been rolled out after several rounds of trials by scientists and they have burnt the midnight oil for us so now it is the duty of all to get the vaccine by reposing faith in them. 

They urged the people to shun the vaccine hesitancy and accept the Covid shots to build vaccine-induced herd immunity. They said that it is really sad that the people of the targeted category are not much coming forward in many numbers for the vaccine despite the surge in the Covid cases.

 They said by embracing the vaccine and adhering to the Covid protocols, we can win the war against the invisible enemy in form of the infectious disease.

They told that we are lucky enough to have two vaccines to contain spike as several countries in this world are still in the process of developing the vaccine.

Prominent among the present occasion included Dr. Bishav Mohan and others.

BASERA SCHEME- ADMINISTRATION IDENTIFIES 658 BENEFICIARIES IN EIGHT SLUMS, FINDS FOUR MORE SLUMS IN LUDHIANA 

DC DIRECTS OFFICIALS TO EXPEDITE PROCESS FOR CONFERRING PROPERTY RIGHTS TO SLUM DWELLER 

Ludhiana, April 10-2021 (Iqbal Singh Rasulpur)

 Deputy Commissioner Varinder Kumar Sharma on Friday said that the district administration has identified 658 beneficiaries in eight slums of the city under the Basera scheme to whom ownership rights would be conferred from next week. 

Presiding over a meeting to review the progress of CM Grant of Proprietary Rights to Slum Dwellers (Basera Scheme), Deputy Commissioner directed the officials to expedite formalities regard NOCs from the concern departments and others to ensure every slum dweller get the benefits of the Basera scheme from coming week by following strict adherence to the Covid protocols and norms. 

He said after verification drive in eight slums, 70 beneficiaries in Baba Jiwan Singh Nagar, nine in Bhola Colony, 85 beneficiaries in Preet Nagar, 303 beneficiaries in Ambedkar Nagar, 26 beneficiaries in Chet Singh Nagar, 30 near Sidhwan Canal, six in Muslim Colony, and 129 in Sanjay Gandhi Colony have been identified. Further, he said that the four more slums have been found in wards 21, 12, and two in ward-15 and asked the officials to send the details of slums identified to the government and initiate the verification of the beneficiaries. 

Sharma termed the program as a landmark step towards urban development by giving proprietary rights to every slum household occupying the state government land in a slum of any city area. 

He said that the program also aims at transforming urban slum areas with basic civic amenities, including potable drinking water, street lighting, and roads to slum dwellers.

He added that under this scheme, those living in slum areas, in houses of a maximum size of 30 sq yard will be benefitted from ownership of the house.

He asked the officials to ensure that every slum dweller gets the benefit of the scheme, which will make Ludhiana slum-free and everyone would lead a comfortable life.

Those present on the occasion included Additional Deputy Commissioner (General) Amarjeet Bains, SDMs Amrinder Singh Malhi, Dr. Baljinder Singh Dhillon, Joint MC Commissioner Swati Tiwana, and others.

ਜ਼ਿੰਮੀਦਾਰਾਂ ਦੇ ਮਸਲਿਆਂ ਸਬੰਧੀ ਸੰਸਦ ਮੈਂਬਰ ਡਾ ਅਮਰ ਸਿੰਘ ਐਨ ਐਚ ਏ ਆਈ ਚੇਅਰਮੈਨ ਨੂੰ ਮਿਲੇ

 - ਕਿਹਾ ! ਐਨ ਐਚ ਏ ਆਈ ਚੇਅਰਮੈਨ ਨੂੰ ਨਵੇਂ ਐਕਸਪ੍ਰੈੱਸਵੇਅ ਲਈ ਐਕੁਆਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕਿਹਾ

 ਰਾਏਕੋਟ (ਲੁਧਿਆਣਾ), ਅਪ੍ਰੈਲ-2021 -( ਜਗਰੂਪ ਸਿੰਘ ਸੁਧਾਰ ਮਨਜਿੰਦਰ ਗਿੱਲ  ) 

 ਡਾ. ਅਮਰ ਸਿੰਘ ਸੰਸਦ ਮੈਂਬਰ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ ਸਾਹਿਬ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਸ੍ਰ ਸੁਖਬੀਰ ਸਿੰਘ (ਆਈ.ਏ.ਐੱਸ.) ਨਾਲ ਮੁਲਾਕਾਤ ਕੀਤੀ ਅਤੇ ਨਵੇਂ ਗਰੀਨਫੀਲਡ ਸਰਹਿੰਦ-ਮੁਹਾਲੀ ਅਤੇ ਲੁਧਿਆਣਾ - ਬਠਿੰਡਾ ਐਕਸਪ੍ਰੈਸ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਉਠਾਈਆਂ ਜਾ ਰਹੀਆਂ ਵੱਖ ਵੱਖ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ।

ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਵਿੱਚ ਵੱਖ-ਵੱਖ ਮੁੱਦਿਆਂ, ਜਿਵੇਂ ਕਿ ਢੁੱਕਵਾਂ ਮੁਆਵਜ਼ਾ, ਅੰਡਰਪਾਸ-ਸਰਵਿਸ ਸੜਕਾਂ ਦੀ ਪਹੁੰਚ ਅਤੇ ਐਕਸਪ੍ਰੈਸਵੇਅ ਕਾਰਨ ਵੰਡੇ ਜਾਣ ਵਾਲੇ ਖੇਤਾਂ ਲਈ ਨਿਰੰਤਰ ਸਿੰਜਾਈ ਸਪਲਾਈ ਨੂੰ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ ਗਈ।

ਡਾ. ਅਮਰ ਸਿੰਘ ਨੇ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਤੋਂ ਇਲਾਵਾ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਚੇਅਰਮੈਨ ਐਨ.ਐਚ.ਏ.ਆਈ ਨੂੰ ਬੇਨਤੀ ਕੀਤੀ ਗਈ ਹੈ ਕਿ ਜ਼ਿਮੀਂਦਾਰਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਸੀਨੀਅਰ ਅਧਿਕਾਰੀਆਂ ਦੁਆਰਾ ਹੱਲ ਕੀਤਾ ਜਾਵੇ।  ਚੇਅਰਮੈਨ ਐਨ ਐਚ ਏ ਆਈ ਨੇ ਸੰਸਦ ਮੈਂਬਰ ਨੂੰ ਭਰੋਸਾ ਦਿੱਤਾ ਕਿ ਜ਼ਿਮੀਂਦਾਰਾਂ ਵੱਲੋਂ ਉਠਾਏ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ।

Dr Amar Singh MP meets Chairman NHAI

- Says! NHAI must ensure fair treatment and meet the demands of landowners whose lands are being acquired for new expressways

Raikot (Ludhiana), April 8-2021 -( Iqbal Singh Rasulpur)

Dr Amar Singh MP Shri Fatehgarh Sahib met the Chairman National Highway Authority of India (NHAI) Mr Sukhbir Singh (IAS) and put across various demands being raised by farmers whose lands are being acquired for new greenfield Sirhind-Mohali and Ludhiana Bhatinda expressways. 

During the meeting held at New Delhi, Fair remuneration, access to underpasses-service roads and ensuring continued irrigation for fields divided by expressways was among the various issues discussed. 

Dr Singh stressed in the meeting that nothing is more important than the welfare of our farmers and requested the Chairman NHAI to ensure that the demands being raised by the landowners be addressed by senior officers at the earliest. The Chairman NHAI assured him that the issues raised by landowners would be addressed at the earliest.

ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੈ ਵਚਨਬੱਧ - ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

- ਪੰਜਾਬ ਯੁਵਾ ਵਿਕਾਸ ਬੋਰਡ ਵੱਲੋਂ ਅੱਜ ਤੱਕ ਜ਼ਿਲ੍ਹੇ ਵਿੱਚ ਸਫਲਤਾਪੂਰਵਕ 16 ਕੋਵਿਡ ਕੈਂਪਾਂ ਦਾ ਆਯੋਜਨ

-ਚੇਅਰਮੈਨ ਬਿੰਦਰਾ ਵੱਲੋਂ ਅੱਜ ਵੀ 4 ਕੈਂਪਾਂ ਦਾ ਕੀਤਾ ਉਦਘਾਟਨ

-ਆਉਣ ਵਾਲੇ ਦਿਨਾਂ 'ਚ ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ - ਬਿੰਦਰਾ

ਲੁਧਿਆਣਾ, ਅਪ੍ਰੈਲ 2021 (ਸਤਪਾਲ ਸਿੰਘ ਦੇਹਡ਼ਕਾ ਬਲਜਿੰਦਰ ਗਿੱਲ  ) -

ਟੀਕਾਕਰਣ ਮੁਹਿੰਮ ਨੂੰ ਹੋਰ ਤੇਜ਼ ਕਰ ਕੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜੰਗ ਵਿਚ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜਦਿਆਂ, ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਨੇ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 16 ਕੋਵਿਡ-19 ਟੀਕਾਕਰਨ ਕੈਂਪ ਲਗਾਏ ਹਨ।

ਸ੍ਰੀ ਬਿੰਦਰਾ ਵੱਲੋਂ ਅੱਜ ਵੀ ਅਜਿਹੇ 4 ਕੈਂਪਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਗੁਰੂ ਕ੍ਰਿਪਾ ਵੈਲਫੇਅਰ ਸੁਸਾਇਟੀ (ਜੀ.ਕੇ.ਵਿਹਾਰ - ਧਾਂਦਰਾ ਰੋਡ), ਮਹਾਰਾਣਾ ਪ੍ਰਤਾਪ ਰਾਜਪੂਤ ਸਭਾ, ਮਾਤਾ ਰਾਣੀ ਮੰਦਿਰ, ਕਰਤਾਰ ਚੌਕ, ਗਿਆਨ ਨਿਕੇਤਨ ਸਕੂਲ ਦੀਪ ਕਲੋਨੀ ਅਤੇ ਆਸਰਾ ਚੈਰੀਟੇਬਲ ਸੁਸਾਇਟੀ ਸ਼ਾਮਲ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅਜਿਹੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ ਕੋਵਿਡ-19 ਵੈਕਸੀਨ ਦਿਵਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਯੋਗ ਲੋਕਾਂ ਕੀ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।

ਚੇਅਰਮੈਨ ਬਿੰਦਰਾ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀਂ ਇਸ ਵਾਇਰਸ 'ਤੇ ਕਾਬੂ ਪਾਇਆ ਜਾ ਸਕਦਾ ਹੈ, ਜਿਸ ਨਾਲ ਇਸ ਬਿਮਾਰੀ ਦੀ ਪਸਾਰ ਲੜੀ ਤੋੜੀ ਜਾ ਸਕਦੀ ਹੈ।

ਉਨ੍ਹਾਂ ਉਦਯੋਗਪਤੀਆਂ ਨੂੰ ਹਮੇਸ਼ਾ ਪੀ.ਵਾਈ.ਡੀ.ਬੀ. ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵੱਖ-ਵੱਖ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗੁਵਾਈ ਕੀਤ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪੀ.ਵਾਈ.ਡੀ.ਬੀ. ਨੂੰ ਹਜ਼ਾਰਾਂ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਜੋ ਨੌਜਵਾਨਾਂ ਲਈ ਮੱਦਦਗਾਰ ਸਾਬਤ ਹੋਈਆਂ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ, ਉਹ ਚਾਹੁੰਦੇ ਹਨ ਕਿ ਉਦਯੋਗਪਤੀ ਆਪਣੀਆਂ ਇਕਾਈਆਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਤਾਂ ਜੋ ਉਨ੍ਹਾਂ ਦੇ ਸਾਰੇ ਕਰਮਚਾਰੀ ਟੀਕੇ ਲਗਾ ਸਕਣ ਅਤੇ ਸੁਰੱਖਿਅਤ ਰਹਿਣ।

ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਟੀਕਾਕਰਨ ਦੀ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾ ਰਹੀ ਹੈ ਅਤੇ ਹੁਣ ਲੋਕਾਂ ਦੀ ਵੀ ਸਮਾਜਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆ ਕੇ ਆਪਣਾ ਟੀਕਾਕਰਨ ਕਰਾਉਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

PUNJAB GOVT COMMITTED FOR PROVIDING BEST HEALTHCARE FACILITIES TO ITS RESIDENTS: CHAIRMAN SUKHWINDER SINGH BINDRA

PUNJAB YOUTH DEVELOPMENT BOARD SUCCESSFULLY HOLDS 16 COVID19 VACCINATION CAMPS IN LUDHIANA TILL DATE

CHAIRMAN SUKHWINDER SINGH BINDRA INAUGURATES 4 CAMPS TODAY

MORE SUCH CAMPS TO BE ORGANISED IN DIFFERENT PARTS OF DISTRICT IN COMING DAYS: BINDRA

Ludhiana, April 8 -2021 (Iqbal Singh Rasulpur)-

Working shoulder to shoulder with state government in the war against Covid-19 pandemic by intensifying vaccination drive, 

the Punjab Youth Development Board (PYDB) under the chairmanship of Sukhwinder Singh Bindra has so far organised a total of 16 Covid19 vaccination camps in the district till date.

On Thursday, Bindra inaugurated 4 such camps at Guru Kirpa Welfare Society (GK Vihar - Dhandra road), Maharana Partap Rajput Sabha, Mata Rani Mandir, Kartar Chowk, Gyan Niketan School Deep Colony and Asraa Charitable Society. 

While speaking to media persons on the occasion, Sukhwinder Singh Bindra  thanked organizers for organising such vaccination camps.

Sukhwinder Singh Bindra said that the PYDB is making concerted efforts to administer the dose of the Covid19 vaccine to all eligible people and PYDB would leave no stone unturned to ensure speedy coverage of the those eligible at the earliest.

The Chairman said that only accelerated vaccination drive can help to build herd immunity resulting in breaking the transmission chain of the infectious disease.

He also thanked industrialists for always supporting the PYDB and Capt Amarinder Singh led Punjab government in several welfare schemes.

He said that thousands of sports kits were provided to the PYDB by the industry and they have been helpful for the youth. He said that now that vaccination drive is going on in the state, he wanted to that the industry by organising special camps in their premises so that all their workforce gets vaccinated and stay safe.

Bindra added the Punjab Government is running the inoculation drive on the war-footing level and now it is the social responsibility of the people to fulfil it by getting the shot. He said that Capt Amarinder Singh led Punjab government is committed for providing best healthcare facilities to its residents.

ਉਮੀਦ-2021 ਰੋਜ਼ਗਾਰ ਮੇਲੇ ਦਾ ਸਫਲ ਆਯੋਜਨ

 ਐਸ.ਬੀ.ਐਸ. ਕੈਂਪਸ ਵਿਖੇ ਆਈ.ਟੀ.ਆਈ. ਗ੍ਰੈਜੂਏਟ, ਇੰਜੀਨੀਅਰ ਤੇ ਐਮ.ਬੀ.ਏ. ਦੇ 100 ਉਮੀਦਵਾਰਾਂ ਨੂੰ ਮਿਲਿਆ ਰੋਜ਼ਗਾਰ ਦਾ ਮੌਕਾ

-ਮੁਹੰਮਦ ਗੁਲਾਬ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਲੁਧਿਆਣਾ, ਅਪ੍ਰੈਲ  2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ  ) -

'ਉਮੀਦ' - ਸਿਨੇਟਿਕ ਬਿਜ਼ਨਸ ਸਕੂਲ (ਐਸ.ਬੀ.ਐੱਸ.ਕਾਲਜ) ਦਾ ਸਲਾਨਾ ਰੋਜ਼ਗਾਰ ਮੇਲਾ ਅੱਜ ਸਥਾਨਕ ਐਸ.ਬੀ.ਐਸ. ਕੈਂਪਸ, ਚੰਡੀਗੜ੍ਹ ਰੋੜ 'ਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ. ਉਮੀਦਵਾਰਾਂ ਨੂੰ ਸਲੋਟਾਂ ਵਿਚ ਵੰਡਿਆ ਗਿਆ ਅਤੇ ਬੈਚ ਬਣਾ ਕੇ ਸਾਰੀਆਂ ਸਾਵਧਾਨੀਆਂ ਵਰਤਦਿਆਂ ਇੰਟਰਵਿਊ ਲਈਆਂ ਗਈਆਂ. 'ਉਮੀਦ' ਰੋਜ਼ਗਾਰ ਮੇਲਾ ਨੌਕਰੀ ਲੱਭਣ ਵਾਲਿਆਂ ਅਤੇ ਉਦਯੋਗਾਂ ਲਈ ਇੱਕ ਪਲੇਟਫਾਰਮ ਦਾ ਕੰਮ ਕਰਦਾ ਹੈ ਜਿੱਥੇ ਉਦਯੋਗਪਤੀ ਆਪਣੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਯੋਗ ਉਮੀਦਵਾਰਾਂ ਦੀ ਭਾਲ ਕਰਦੇ ਹਨ।

 

ਇਹ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ, ਦੇ ਸਹਿਯੋਗ ਨਾਲ ਲਗਾਇਆ ਗਿਆ। ਸ੍ਰੀ ਨਵਦੀਪ ਸਿੰਘ ਅਤੇ ਸ. ਹਰਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ। ਇਸ ਦੇ ਨਾਲ ਹੀ ਡੀ.ਬੀ.ਈ.ਈ. ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ।

 

ਇਸ ਮੌਕੇ ਬੈਕਫਿੰਕੋ ਦੇ ਵਾਈਸ ਚੇਅਰਮੈਨ ਮੁਹੰਮਦ ਗੁਲਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਮੁਲਾਨਾ ਉਸਮਾਨ ਲੁਧਿਆਣਵੀ, ਜ਼ਿਲ੍ਹਾ ਪ੍ਰਧਾਨ ਪੰਜਾਬ ਯੂਥ ਕਾਂਗਰਸ ਲੱਕੀ ਸੰਧੂ ਵੀ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸ਼ਾਮਲ ਸਨ।

 

ਸ੍ਰੀ ਮੁਹੰਮਦ ਗੁਲਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਲਈ ਰਾਜ ਵਿੱਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਕਈ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।

 

ਇਸ ਸਾਲ 500 ਤੋਂ ਵੀ ਵੱਧ ਨਿਰਮਾਤਾ ਅਤੇ ਸੇਵਾ ਖੇਤਰ ਦੀਆਂ ਕੰਪਨੀਆਂ ਅਤੇ ਸਾਰੇ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਤੋਂ 1 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਉਮੀਦ-2021 ਲਈ ਬੁਲਾਇਆ ਗਿਆ। ਇਨ੍ਹਾਂ ਵਿੱਚੋਂ, ਲਗਭਗ ਤੀਹ ਕੰਪਨੀਆਂ ਅਤੇ 400 ਦੇ ਲਗਭਗ ਵਿਦਿਆਰਥੀਆਂ ਨੇ ਦਾਖਲਾ ਪੱਧਰ ਦੀ ਨੌਕਰੀ ਦਾ ਮੌਕਾ ਹਾਸਲ ਕੀਤਾ। ਰੋਜ਼ਗਾਰ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ. ਲਾਈਫ ਇੰਸ਼ੋਰੈਂਸ, ਕੋਕਾ ਕੋਲਾ, ਰੌਕਮੈਨ ਇੰਡਸਟਰੀਜ਼, ਏਅਰਟੈਲ, ਕੰਗਾਰੂ ਇੰਡਸਟਰੀਜ਼, ਐਕਸਾਈਡ ਲਾਈਫ ਇੰਸ਼ੋਰੈਂਸ, ਵਰਧਮਾਨ, ਮਨਸ਼ਾ ਫਾਇਨਾਂਸ਼ੀਅਲ ਸਰਵਿਸ ਆਦਿ ਕੰਪਨੀਆਂ ਨੇ ਹਿੱਸਾ ਲਿਆ.

 

ਐਸ.ਬੀ.ਐਸ. ਦੇ ਐਮ.ਡੀ. ਅਤੇ ਪ੍ਰਿੰਸੀਪਲ ਡਾ ਜ਼ਫਰ ਜ਼ਹੀਰ ਨੇ ਦੱਸਿਆ ਕਿ ਂਉਮੀਦ' ਐਸ.ਬੀ.ਐਸ. ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ ਅਤੇ ਉਨ੍ਹਾਂ ਵਿੱਚ ਟੀਚੇ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ ਜਾਵੇ।

 

ਕਾਲਜ ਦੀ ਚੇਅਰਪਰਸਨ ਡਾ. ਗ਼ਜ਼ਾਲਾ ਨੇ ਦੱਸਿਆ ਕਿ 'ਉਮੀਦ' ਰੋਜ਼ਗਾਰ ਮੇਲੇ ਦੀ ਸ਼ਾਨਦਾਰ ਸਫਲਤਾ ਰਹੀ ਹੈ, ਜਿੱਥੇ 150 ਤੋਂ ਵੱਧ ਵਿਦਿਆਰਥੀਆਂ ਨੂੰ ਕੰਪਨੀਆਂ ਦੁਆਰਾ ਅੰਤਮ ਚੋਣ ਲਈ ਸੰਖੇਪ ਵਿੱਚ ਸੂਚੀਬੱਧ ਕੀਤਾ ਗਿਆ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।

UMEED 2021 JOB FAIR HELD SUCCESSFULLY AT SBS CAMPUS FOR PROVIDING EMPLOYMENT OPPORTUNITY TO 100s of ITI GRADUATES, ENGINEERS, MBA

MOHD GULAB WAS CHIEF GUEST ON THE OCCASION

Ludhiana, April 8-2021 (Iqbal Singh Rasulpur)- 

‘UMEED’ – the Annual Job Fair of Synetic Business School (SBS College) was organized with full enthusiasm at SBS Campus on Chandigarh Road, here, following complete COVID-19 protocols. Candidates were divided in slots and interviews were conducted in batches maintaining all precautions. Umeed Job Fair offers a platform for job seekers and industry looking for candidates to manage and grow their business. 

The job fair was organised in collaboration with the District Bureau of Employment and Enterprises, Ludhiana, Govt. of Punjab. Navdeep Singh and Harpreet Singh of DBEE alongwith with their team members aided the success of the Job Fair. With this DBEE started the 7th State level MEGA JOB FAIR in Ludhiana District.

Mohammad Gulab, Vice Chairman Backfinco was the chief guest on the occasion, while Mulana Usman Ludhianvi, Lucky Sandhu, District President Punjab Youth Congress were the guests of honour.

Mohd Gulab said that the Capt Amarinder Singh led Punjab government is committed for the welfare of youth and that is why several such job fairs are being organised on a large scale in the state.

This year more than 500 manufacturing and service sector companies and 1000s of students from across colleges and institutes were invited for Umeed 2021. Of which, around thirty companies and close to 400 students grabbed the opportunity for entry level job placement. Notably companies ICICI Bank, SBI Life Insurance, Coca Cola, Rockman Industries, Airtel, Kangroo Industries, Exide Life Insurance, Vardhaman, Mansha Financial Services, etc. participated in the Job Fair.

Dr Zafar Zahir, MD & Principal of SBS informed, “Umeed is an endeavor of SBS to provide employment opportunity to the graduate and postgraduate students of Punjab and develop a sense of purpose and pride in them.

Dr Ghazala the Chairperson of the college told that Umeed Job Fair was a grand success as more than 150 students were short listed for final selection by the companies and gave the credit to the faculty and students of the college for making it happen.

2 ਮੈਂਬਰੀ ਕੇਂਦਰੀ ਟੀਮ ਵੱਲੋਂ ਲੁਧਿਆਣਾ 'ਚ ਕੋਵਿਡ ਪ੍ਰਬੰਧਨ ਤੇ ਟੀਕਾਕਰਨ ਮੁਹਿੰਮ 'ਤੇ ਤਸੱਲੀ ਪ੍ਰਗਟਾਈ

-ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਕੀਤੀ ਮੀਟਿੰਗ, ਵੈਕਸੀਨੇਸ਼ਨ ਕੈਂਪਾਂ ਤੇ ਮਾਈਕਰੋ ਕੰਟੇਨਮੈਂਟ ਜੋਨ ਦਾ ਕੀਤਾ ਦੌਰਾ

ਲੁਧਿਆਣਾ, ਅਪ੍ਰੈਲ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ  ) -

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਵਿਡ-19 ਮਹਾਂਮਾਰੀ ਵਿੱਚ ਲਗਾਤਾਰ ਵਾਧੇ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਦੋ ਮੈਂਬਰੀ ਕੇਂਦਰੀ ਟੀਮ ਨਿਯੁਕਤ ਕੀਤੀ ਗਈ ਹੈ। ਕੇਂਦਰੀ ਟੀਮ ਵੱਲੋਂ ਕੋਵਿਡ ਪ੍ਰਬੰਧਨ ਅਤੇ ਲੁਧਿਆਣਾ ਵਿੱਚ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ 'ਤੇ ਪੂਰਨ ਤਸੱਲੀ ਪ੍ਰਗਟਾਈ ਹੈ। 

 

ਟੀਮ ਵੱਲੋ ਸਥਾਨਕ ਬਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਅਤੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ) ਵਿੱਚ ਲਗਾਏ ਗਏ ਦੋ ਕੈਂਪਾਂ ਦਾ ਦੌਰਾ ਕਰਕੇ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਪਾਬੰਦੀਆਂ ਦਾ ਜਾਇਜ਼ਾ ਲੈਣ ਲਈ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਦਾ ਵੀ ਦੌਰਾ ਕੀਤਾ।

 

ਇਸ ਤੋਂ ਪਹਿਲਾਂ, ਡਿਪਟੀ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨ.ਸੀ.ਡੀ.ਸੀ) ਡਾ. ਅਨੁਭਵ ਸ੍ਰੀਵਾਸਤਵ ਅਤੇ ਆਰ.ਐਮ.ਐਲ. ਹਸਪਤਾਲ ਦੇ ਡਾ. ਕਵਿਤਾ ਚੌਧਰੀ ਦੀ ਟੀਮ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤ ਹੋਰ ਵੀ ਹਾਜ਼ਰ ਸਨ। 

 

ਮੀਟਿੰਗ ਵਿੱਚ ਕੋਵਿਡ-19 ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਇੱਕ ਛੋਟੀ ਜਿਹੀ ਪੇਸ਼ਕਾਰੀ ਵੀ ਦਿੱਤੀ ਗਈ ਜਿਸ ਵਿੱਚ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕਰਨਾ ਸ਼ਾਮਲ ਹੈ।

 

ਬਾਅਦ ਵਿੱਚ, ਟੀਮ ਸਿਵਲ ਹਸਪਤਾਲ ਅਤੇ ਯੂ.ਸੀ.ਪੀ.ਐਮ.ਏ. ਵਿੱਚ ਲਗਾਏ ਟੀਕਾਕਰਨ ਕੈਂਪਾਂ ਵਿੱਚ ਗਈ ਅਤੇ ਮਾਡਲ ਗ੍ਰਾਮ ਵਿਖੇ ਸਥਾਪਤ ਮਾਈਕਰੋ-ਕੰਟੇਨਮੈਂਟ ਜ਼ੋਨ ਦਾ ਨਿਰੀਖਣ ਕੀਤਾ। ਟੀਮ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਵਿੱਚ ਆਈ.ਡੀ.ਐਸ.ਪੀ. ਲੈਬ ਦਾ ਨਿਰੀਖਣ ਵੀ ਕੀਤਾ ਅਤੇ ਉਥੋਂ ਦੇ ਸਟਾਫ਼ ਨਾਲ ਗੱਲਬਾਤ ਕੀਤੀ।

Two-Member central team express satisfaction over Covid management and inoculation drive

Holds meeting with administration, visits vaccination camps and micro-containment zone

Ludhiana, April 8-2021 (Iqbal Singh Rasulpur)

A two-member central team deputed by the Union Health Ministry to support the district administration in managing the fresh surge of Covid infections, on Thursday expressed complete satisfaction over Covid management and execution of the inoculation drive in Ludhiana.

The team held a meeting with the administration in Bachat Bhawan and later took stock of the vaccination drive by visiting two camps organized in Civil Hospital and United Cycle Parts and Manufacturers Association (UCPMA) besides supervised a micro-containment zone to assess the arrangements for restricting the movements for containing surge.

Earlier, the team comprising Deputy Director National Centre for Disease Control (NCDC) Dr Anubhav Srivastava and Dr Kavita Chaudhary from Dr RML Hospital met Deputy Commissioner Varinder Kumar Sharma and convened a meeting attended by Additional Deputy Commissioner Sandeep Kumar, Civil Surgeon Dr Sukhjeevan Kakkar and others. 

A small presentation was also given in the meeting regarding the present status of Covid cases, and effective mechanism and initiatives were taken to curb escalating cases of Covid including strictness against those defying wearing mask, social distancing and other protocols.

Later, the team went to vaccination camps held in civil hospital and UCPMA and oversaw the micro-containment zone set up at Model Gram. The team members also inspected the IDSP Lab in the civil hospital and interacted with the staff there.