You are here

ਲੁਧਿਆਣਾ

DC INSPECTS WORKING OF NEWLY LPG GAS OPERATED CREMATION CHAMBER IN DHOLEWAL CREMATORIUM

CALLS IT ENVIRONMENT FRIENDLY, COST EFFECTIVE AND TIME SAVING OPERATION

Ludhiana, May 17-2021 (Iqbal Singh Rasulpur)-

Deputy Commissioner Varinder Kumar Sharma on Monday inspected the functioning of newly high efficient LPG gas operated cremation chamber developed by GST Group Ludhiana in the Dholewal cremation ground.

Deputy Commissioner also visited the premises of GST Group and said that this chamber having stainless steel structure that can hold high temperature, cremates bodies within an hour and three bodies can be cremated by using two LPG cylinders.

Sharma said that the cremation though this chamber is not only cost-effective over conventional wood based crematorium but also time-saving.

He added that the ashes of the deceased can also be collected immediately after cremation and allows other cremation.

Most important, this chamber system will help to stop deforestation and can save 40 lakh trees in a year, he told and added that around 4 quintal wood usually required in a conventional system for cremating one body.

Ranjodh Singh, owner, GST Group, said that we will supply the LPG Gas chambers to other crematoriums in Ludhiana and Punjab, at cost to cost basis. He informed that Ramgarhia Cremation Ground in Dholewal area, under the management of Ramgarhia Educational Council(Regd) which he owns, has performed 739 Covid cremations that include 138 cases in May, 2021 alone.

DEPUTY COMMISSIONER LUDHIANA LAUNCED COFFEE TABLE BOOK DEPICTING SPIRITUAL JOURNEY OF GURU TEG BAHADUR SAHIB”, COMPILED BY HIGH COURT LAWYER HARPREET SANDHU

Ludhiana, May 17-2021 (Iqbal Singh Rasulpur/ Manjinder Gill)-

Deputy Commissoner Ludhiana Varinder Kunar Sharma today launched the Edition of Coffee Table Book titled, “Spiritual Journey of Guru Teg Bahadur Sahib”, compiled by Lawyer and Author Harpreet Sandhu, prepared in Collaboration with Punjab Pollution Control Board Chairman Prof S S Marwaha , dedicated to 400th Birth Anniversary of Guru Teg Bahadur Ji.

Deputy Commissioner Ludhiana described the Coffee Table Book of immense importance as the book depicts the pious journey of Guru Teg Bahadur Sahib” from his Birth till Martyrdom through replete colourful visuals of Gurudwara Guru ka Mahal (Amritsar), Gurudwara Vayah Asthan (Kartarpur, District Jalandhar), Gurudwara Bhora Sahib (Baba Bakala) toGurudwara( Takth Sri Kesgarh Sahib , Sri Anandpur Sahib).

Deputy Commissioner Ludhiana further stated that we are indeed fortunate that through his passion for photography and documentaries, Harpreet Sandhu has allowed the society to follow the steps of our enlightened Guru Ji. Deputy Commissioner Ludhiana Varinder Kumar Sharma applauded the sincere efforts of Advocate Harpreet Sandhu who has authored this coffee table book and has dedicated this pious work to the sacred memory of Guru Teg Bahadur Sahib, who left a deep imprint of his personality and trails in the annals of our history.

He congratulated all for the 400th Prakash Purab of Sri Guru Teg Bahadur Sahib and said that we all must make a resolution to follow the preaching and discourse of Guru Teg Bahadur Sahib Ji, who selflessly served the society and spread message of peace and universal brotherhood.

Guru Ji taught us to fight and save rights of others. His philosophy, “ Give your head, but forsake not those whom you have undertaken to protect. Sacrifice your life, but relinquish not your faith” is most relevant these days. Deputy Commissioner after previewing the Coffee Table Book said that this pious work will be of immense interest, which has been beautifully portrayed through the pictorial visuals of the holy shrines, where Guru Teg Bahadur Sahib left his foot prints.

ਕੋਵਿਡ-19 ਵਿਰੁੱਧ ਜੰਗ ਦੌਰਾਨ, ਐਨ.ਜੀ.ਓ 'ਬੁਲੰਦ ਹੌਂਸਲੇ' ਨੇ ਪ੍ਰਸ਼ਾਸ਼ਨ ਨੂੰ ਸਪੁਰਦ ਕੀਤੇ 2 ਆਕਸੀਜ਼ਨ ਕੰਸਨਟਰੇਟਰ

ਡਿਪਟੀ ਕਮਿਸ਼ਨਰ ਨੇ ਇਸ ਔਖੀ ਘੜੀ 'ਚ ਪਾਏ ਬਹੁਮੁੱਲੇ ਯੋਗਦਾਨ ਲਈ ਕੀਤਾ ਧੰਨਵਾਦ

ਲੁਧਿਆਣਾ, 17 ਮਈ 2021 (. ) - ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜਾਰੀ ਜੰਗ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਲਈ, ਇੱਕ ਸਥਾਨਕ ਐਨ.ਜੀ.ਓ 'ਬੁਲੰਦ ਹੋਂਸਲੇ' ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ 2 ਆਕਸੀਜ਼ਨ ਕੰਸਨਟਰੇਟਰ ਸਪੁਰਦ ਕੀਤੇ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੰਸਨਟਰੇਟਰ ਪ੍ਰਾਪਤ ਕਰਦਿਆਂ ਐਨ.ਜੀ.ਓ. ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਜਿਹੜੇ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਨਾਲ ਖੜ੍ਹੇ ਹੋਏ।

ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਘਰਾਂ ਵਿੱਚ ਇਕਾਂਤਵਾਸ ਰਹਿਣ ਸਮੇਂ ਵੱਡੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ਦਾ ਬੋਝ ਘਟਾਉਣ ਵਿਚ ਸਹਾਇਤਾ ਕਰਨਗੇ ਕਿਉਂਕਿ ਇਹ ਕੰਸਨਟਰੇਟਰ ਵਾਤਾਵਰਣ ਦੀ ਹਵਾ ਨੂੰ ਖਿੱਚ ਕੇ ਫਿਲਟਰ ਕਰਨ ਤੋਂ ਬਾਅਦ ਆਕਸੀਜਨ ਤਿਆਰ ਕਰਦਾ ਹੈ ਜੋਕਿ ਮਰੀਜਾਂ਼ ਨੂੰ ਨੱਕ ਰਾਹੀਂ ਦਿੱਤੀ ਜਾਂਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਮਾਨਵਤਾ ਦੇ ਹਿੱਤ ਲਈ ਮਹਾਨ ਸੇਵਾ ਹੈ ਕਿਉਂਕਿ ਇਸ ਮਹਾਂਮਾਰੀ ਦੇ ਵਿਰੁੱਧ ਛੇੜੀ ਜੰਗ ਵਿੱਚ ਇੱਕ-ਇੱਕ ਵਿਅਕਤੀ ਵੱਲੋਂ ਪਾਇਆ ਯੋਗਦਾਨ ਮਹੱਤਵਪੂਰਨ ਹੈ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਦੇ ਸਰਗਰਮ ਸਮਰਥਨ ਅਤੇ ਸਹਿਯੋਗ ਨਾਲ ਕੋਵਿਡ -19 ਵਿਰੁੱਧ ਜੰਗ ਜਿੱਤੀ ਜਾਵੇਗੀ। ਉਨ੍ਹਾਂ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਭਲਾਈ ਲਈ ਐਨ.ਜੀ.ਓਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਰੈਡ ਕਰਾਸ ਦੇ ਸਕੱਤਰ ਸ. ਬਲਬੀਰ ਐਰੀ, ਐਨ.ਜੀ.ਓ ਦੇ ਅਹੁਦੇਦਾਰ ਸ. ਚਰਨਜੀਤ ਸਿੰਘ ਟੱਕਰ, ਸ. ਯਾਦਵਿੰਦਰ ਸਿੰਘ, ਸ. ਗਗਨ ਸਰੀਨ ਅਤੇ ਹੋਰ ਵੀ ਮੌਜੂਦ ਸਨ।

NGO HANDS OVER TWO OXYGEN CONCENTRATORS IN WAR AGAINST COVID-19

DC THANKS NGO FOR VALUABLE CONTRIBUTION IN THIS CRISIS

Ludhiana, May 17,2021 (Iqbal Singh Rasulpur/Manjinder Gill)-

In order to assist the administration in the war against Covid-19 pandemic, a local NGO 'Buland Honsle 'on Monday handed over two oxygen concentrators to the district administration.

Deputy Commissioner Varinder Kumar Sharma received the concentrators and thanked the office bearers for the help to the administration in this hour of crisis.

He said that these oxygen concentrators are of immense help for the patients in home isolation by providing life-saving gas to them. He said that these medical devices would help to reduce burden on the oxygen cylinders as the equipment concentrates oxygen from ambient air by capturing and filtering the air.

He added that it was a great service of humanity as in this war against pandemic contribution by every individual was valuable.

He told that with the active support and cooperation of the people of Ludhiana, the war against Covid-19 would be won. He also lauded the role being played by NGOs for giving a healing touch to people in this hour of crisis.

On the occasion, Red Cross Secretary Balbir Aery, NGO office bearers Charanjeet Singh Takkar, Yadwinder Singh, Gagan Sareen and others were present.

ਡਾ ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਮੇਂ ਸ਼ਹੀਦ ਸੁਖਦੇਵ ਸਿੰਘ ਦਾ 115ਵਾਂ ਜਨਮ ਦਿਵਸ ਮਨਾਇਆ ਗਿਆ

ਸਿੱਧਵਾਂ ਬੇਟ (ਜਸਮੇਲ ਗਾਇਬ)

ਆਜ਼ਾਦੀ ਲਹਿਰ ਚ ਹੱਸਦੇ ਹੱਸਦੇ ਫਾਂਸੀ ਚੜ੍ਹ ਗਏ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਦੇ ਸਾਥੀ ਸੁਖਦੇਵ ਸਿੰਘ ਦਾ 115ਵਾਂ ਜਨਮਦਿਨ ਡਾ ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਮੇਂ  ਇਨਕਲਾਬੀ ਨਾਅਰੇ ਦੀ ਗੂੰਜ ਚ ਮਨਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਡਾ.ਮਾਲਤੀ ਥਾਪਰ ਨੇ ਸ਼ਹੀਦ ਸੁਖਦੇਵ ਸਿੰਘ ਨੂੰ  ਯਾਦ ਕਰਦੇ ਹੋਏ ਕਿਹਾ ਹੈ ਕਿ ਸਾਨੂੰ   ਸਾਡੇ ਸ਼ਹੀਦਾਂ ਤੇ ਬਹੁਤ ਵੱਡਾ ਗਰਵ ਹੈ ।ਇਸ ਸਮੇਂ ਉਨ੍ਹਾਂ ਕਿਹਾ ਕਿ ਸ਼ਹੀਦ ਸ੍ਰੀ ਸਿੰਘ ਨੇ ਇਨਕਲਾਬ ਰਾਹੀਂ ਗੁਲਾਮੀ ਦਾ ਫਸਤਾ ਵੱਢਣ ਲਈ ਆਪਣੀ ਜਵਾਨੀ ਵਾਰ ਦਿੱਤੀ।  ਇਸ ਸਮੇਂ ਡਾ ਮਾਲਤੀ ਥਾਪਰ ਨੇ ਕਿਹਾ ਹੈ ਕਿ ਸਾਨੂੰ ਸ਼ਹੀਦੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ । ਇਸ ਮੌਕੇ ਸ਼ਹੀਦ ਸੁਖਦੇਵ ਸਿੰਘ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ ।ਇਸ ਸਮੇਂ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ।

ਸਿੱਧਵਾਂ ਬੇਟ (ਜਸਮੇਲ ਗਾਲਬ,ਡਾ. ਮਨਜੀਤ ਸਿੰਘ ਲੀਲ੍ਹਾ)ਇਥੋਂ ਥੋੜ੍ਹੀ ਦੂਰ ਸਿੱਧਵਾਂ ਬੇਟ ਵਿਖੇ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸਾਂ ਐੱਸਐੱਮਓ ਡਾ ਪਰਮਜੀਤ ਸਿੰਘ ਸਿੱਧੂ ਹੀ ਦੀ ਅਗਵਾਈ

ਸਿੱਧਵਾਂ ਬੇਟ (ਜਸਮੇਲ ਗਾਲਬ,ਡਾ. ਮਨਜੀਤ ਸਿੰਘ ਲੀਲ੍ਹਾ)ਇਥੋਂ ਥੋੜ੍ਹੀ ਦੂਰ ਸਿੱਧਵਾਂ ਬੇਟ  ਵਿਖੇ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸਾਂ ਐੱਸਐੱਮਓ ਡਾ.ਮਨਦੀਪ ਸਿੰਘ ਸਿੱਧੂ ਹੀ ਦੀ ਅਗਵਾਈ ਅਗਵਾਈ ਵਿਚ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ।ਜਿੱਥੇ ਬਲਵਿੰਦਰਪਾਲ ਸਿੰਘ ਹੈਲਥ ਇੰਸਪੈਕਟਰ ਵੱਲੋਂ ਇਕੱਤਰ ਲੋਕਾਂ ਨੂੰ ਇਸ ਦਿਨ ਦੀ ਮਹੱਤਤਾ ਅਤੇ ਡੇਂਗੂ ਮੱਛਰ ਦੇ ਕੱਟਣ ਸਬੰਧੀ ਅਤੇ ਉਸ ਦੇ ਬਚਾਅ ਸਬੰਧੀ  ਜਾਣਕਾਰੀ ਦਿੱਤੀ ਗਈ ।ਉਨ੍ਹਾਂ ਦੱਸਿਆ ਹੈ ਕਿ ਮੱਛਰ ਦੇ ਮੌਕੇ ਹੋਣ ਵਾਲੀਆਂ ਥਾਵਾਂ ਭਾਵ ਪਾਣੀ ਨਾ ਖੜ੍ਹਨ ਦਿੱਤਾ ਜਾਵੇ ਅਤੇ ਮੱਛਰ ਦੇ ਕੱਟਣ ਤੋਂ ਆਪਣੇ ਆਪ ਨੂੰ ਬਚਾਉਣ ।ਉਨ੍ਹਾਂ ਕਿਹਾ ਹੈ ਕਿ ਕੂਲਰਾਂ, ਟੈਂਕੀਆਂ,ਵਾਧੂ ਭਾਂਡੇ ਟਾਇਰਾਂ ਗਮਲਿਆਂ ਆਦਿ ਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਡੇਂਗੂ ਨਾਲ ਸੈੱਲ ਘਟਦੇ ਹਨ ਤਾਂ ਸਾਨੂੰ ਟੈਸਟ ਜੋ ਕਿ ਸਿਵਲ ਹਸਪਤਾਲ ਜਗਰਾਓਂ ਅਤੇ ਲੁਧਿਆਣਾ ਵਿਖੇ ਕਰਵਾ ਸਕਦੇ ਹਨ  ਇਸ ਤੋਂ ਅਲਾਵਾ ਕੋਰੋਨਾ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਉਨ੍ਹਾਂ ਕਿਹਾ ਹੈ ਕਿ ਹਸਪਤਾਲ ਜਾਂ ਭੀੜ ਵਾਲੀਆਂ ਥਾਵਾਂ ਤੇ ਮਾਸਕ ਤੋਂ ਬਿਨਾਂ ਨਾ ਆਇਆ ਜਾਵੇ ।ਇਸ ਮੌਕੇ ਡਾ ਅਮਨਦੀਪ ਕੌਰ ਮੈਡੀਕਲ ਅਫਸਰ ਨਿਰਮਲ ਸਿੰਘ ਸਿਹਤ ਇੰਸਪੈਕਟਰ ਬਲਵਿੰਦਰ ਕੌਰ ਐੱਲ ਓ ਵੀ ਮਨਦੀਪ ਮਨਪ੍ਰੀਤ ਕੌਰ, ਆਗਿਆਪਾਲ ਕੌਰ ਆਦਿ ਹਾਜ਼ਰ ਸਨ ।

ਥਾਣੇਦਾਰ ਭਗਵਾਨ ਸਿੰਘ ਦਾ ਜਗਰਾਉਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ 

ਜਗਰਾਓਂ, 16 ਮਈ (ਅਮਿਤ ਖੰਨਾ,) ਬੀਤੇ ਕੱਲ ਜਗਰਾਉਂ ਦੀ ਅਨਾਜ ਮੰਡੀ ਚ ਗੈਂਗਸਟਰਾਂ ਨਾਲ ਮੁਕਾਬਲਾ ਕਰਦੇ ਸ਼ਹੀਦ ਹੋਏ ਥਾਣੇਦਾਰ ਭਗਵਾਨ ਸਿੰਘ ਦਾ ਜਗਰਾਉਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਸਮੇਂ ਡੀਜੀਪੀ ਰੇਲਵੇ ਸੰਜੀਵ ਕਾਲੜਾ ਸਮੇਤ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਜਗਰਾਉਂ ਦੀ ਮੰਡੀ ਸ਼ਮਸ਼ਾਨਘਾਟ ਵਿਖੇ ਸ਼ਹੀਦ ਹੋਏ ਏਐੱਸਆਈ ਭਗਵਾਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਡੀਜੀਪੀ ਤੋਂ ਇਲਾਵਾ ਆਈਜੀ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਐੱਸਐੱਸਪੀ ਚਰਨਜੀਤ ਸਿੰਘ ਸੋਹਲ ਸਮੇਤ ਜ਼ਿਲ•ੇ ਦੇ ਤਮਾਮ ਪੁਲਿਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਮਨੀ ਗਰਗ, ਸਰਦਾਰ ਗੁਰਚਰਨ ਸਿੰਘ ਗਰੇਵਾਲ , ਤਹਿਸੀਲਦਾਰ ਮਨਮੋਹਨ ਕੌਸ਼ਿਕ , ਸਮੇਤ ਵੱਡੀ ਗਿਣਤੀ ਚ ਲੋਕ ਸ਼ਾਮਲ ਸਨ। ਇਸ ਮੌਕੇ ਜਗਰਾਓਂ ਪੁਲਿਸ ਨੇ ਸ਼ਹੀਦ ਏਐੱਸਆਈ ਭਗਵਾਨ ਸਿੰਘ ਨੂੰ ਸ਼ਸਤਰ ਉਲਟੇ ਕਰਕੇ ਸਲਾਮੀ ਭੇਟ ਕੀਤੀ।

ਬੀ.ਕੇੇ.ਯੂ. (ਡਕੌਂਦਾ) ਇਕਾਈ ਦਾ ਸੁਧਾਰ ਪੱਤੀ ਗਿੱਲ ‘ਚ ਗਠਨ ਕਰ ਬਲਵਿੰਦਰ ਸਿੰਘ ਨੂੰ ਬਣਾਇਆ ਪ੍ਰਧਾਨ

ਗੁਰੂਸਰ ਸੁਧਾਰ 15 ਮਈ 2021 ( ਪੱਤਰਕਾਰ ਜਗਰੂਪ ਸਿੰਘ ਸ਼ਧਾਰ)

ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੁਨੀਅਨ (ਡਕੌਂਦਾ) ਵੱਲੋਂ ਪਿੰਡਾਂ ਵਿੱਚ ਜੱਥੇਬੰਦਿਆਂ ਦੀਆਂ ਇਕਾਈਆਂ ਗਠਿਤ ਕਰ ਕਿਸਾਨਾਂ ਨੂੰ ਇੱਕਜੁਟ ਕੀਤਾ ਜਾ ਰਿਹਾ ਹੈ।ਬਲਾਕ ਸੁਧਾਰ ਦੇ ਪਿੰਡ ਸੁਧਾਰ ਪੱਤੀ ਗਿੱਲ ਵਿਖੇ ਅੱਜ ਸਰਬਜੀਤ ਸਿੰਘ ਗਿੱਲ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੁਨੀਅਨ ਏਕਤਾ (ਡਕੌਂਦਾ) ਦੀ ਅਗੁਵਾਈ ‘ਚ ਪਿੰਡ ਵਾਸੀਆਂ ਦੀ ਇਕੱਤਰਤਾ ਕਰ ਬੀ.ਕੇੇ.ਯੂ. (ਡਕੌਂਦਾ) ਇਕਾਈ ਦਾ ਗਠਨ ਕਰ ਬਲਵਿੰਦਰ ਸਿੰਘ ਨੂੰ ਸਰਵਸੰਮਤੀ ਨਾਲ ਸੁਧਾਰ ਪੱਤੀ ਗਿੱਲ ਦਾ ਪ੍ਰਧਾਨ ਬਣਾਇਆ ਗਿਆ।ਇਸ ਸਮੇਂ ਅਮਰੀਕ ਸਿੰਘ,ਸਰਿੰਦਰ ਸਿੰਘ,ਰਣਧੀਰ ਸਿੰਘ ਭਿੰਦਾ, ਜਸਵਿੰਦਰ ਸਿੰਘ,ਇਕਬਾਲ ਸਿੰਘ,ਗੁਰਜੀਤ ਸਿੰਘ,ਅਲਬੇਲ ਸਿੰਘ,ਤਰਨਦੀਪ ਸਿੰਘ ਤਨੂੰ,ਠੇਕੇਦਾਰ ਜਗਰੂਪ ਸਿੰਘ ਐਤੀਆਣਾ,ਜੱਸੀ ਢੱਟ ਜਿਲਾ੍ਹ ਲੁਧਿਆਣਾ ਯੂਥ ਪ੍ਰਧਾਨ, ਸੁਖਦੀਪ ਸਿੰਘ ਤਲਵੰਡੀ,ਜੋਤੀ ਸੁਧਾਰ,ਇੰਦਰਬੀਰ ਸੁਧਾਰ,ਹਰਮਨ ਬੁਢੇਲ,ਨਵਜੋਤ ਸੁਧਾਰ,ਬਲਰਾਜ ਸਿੰਘ ਨੂਰਪੁਰਾ,ਮਿੰਟੂ ਸੁਧਾਰ,ਤੋਚੀ ਸੁਧਾਰ,ਜਗਜੀਤ ਸਿੰਘ ਬੱਬੀ ਆਦਿ ਮੌਜੂਦ ਸਨ।

ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਕੇ ਜਗਰਾਉਂ ਦਾਣਾ ਮੰਡੀ ਅੰਦਰ ਦੋ ਪੁਲੀਸ ਅਫ਼ਸਰਾਂ ਨੂੰ ਮਾਰ ਦਿੱਤਾ  

ਜਗਰਾਉਂ ,ਮਈ 2021 (ਅਮਿਤ ਖੰਨਾ)  

ਜਗਰਾਓਂ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਨਸ਼ਾ ਤਸਕਰਾਂ ਤੇ ਪੁਲਿਸ ਦੀ ਤਕਰਾਰ ਤੋਂ ਬਾਅਦ ਨਸ਼ਾ ਤਸਕਰਾਂ ਦੀ ਅੰਨ੍ਹੇਵਾਹ ਫਾਇਰਿੰਗ ਨਾਲ ਥਾਣੇਦਾਰ ਦੀ ਮੌਕੇ 'ਤੇ ਜਦ ਕਿ ਉਸ ਦੇ ਨਾਲ ਮੁਲਾਜ਼ਮ ਨੇ ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਇਕੱਠੇ ਹੋਏ ਨਸ਼ਾ ਤਸਕਰਾਂ ਦੀ ਸੂਹ ਮਿਲਣ 'ਤੇ ਸੀਆਈਏ ਦੇ ਥਾਣੇਦਾਰ ਭਗਵਾਨ ਸਿੰਘ ਅਤੇ ਪੁਲਿਸ ਮੁਲਾਜ਼ਮ ਦਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਦੌਰਾਨ ਨਸ਼ਾ ਤਸਕਰ ਮੰਡੀ ਵਿਚ ਇਕ ਕੈਂਟਰ ਤੋਂ ਕੁਝ ਬੈਗ ਉਤਾਰ ਕੇ ਕਾਰ ਵਿਚ ਸ਼ਿਫਟ ਕਰ ਰਹੇ ਸਨ। ਥਾਣੇਦਾਰ ਅਤੇ ਮੁਲਾਜ਼ਮ ਦੀ ਨਸਾ ਤਸਕਰਾਂ ਨਾਲ ਗੱਲਬਾਤ ਤੋਂ ਬਾਅਦ ਤਕਰਾਰ ਹੋ ਗਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਰਿਵਾਲਵਰ ਕੱਢਿਆ ਅਤੇ ਥਾਣੇਦਾਰ ਵੱਲ ਨੂੰ ਫਾਇਰ ਕਰ ਦਿੱਤੇ। ਦੂਸਰਾ ਮੁਲਾਜ਼ਮ ਭੱਜਣ ਲੱਗਾ ਤਾਂ ਉਸ 'ਤੇ ਵੀ ਫਾਇਰ ਕੀਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ ਹੀ ਕ੍ਰਿਕਟ ਖੇਡ ਰਹੇ ਨੌਜਵਾਨ ਵੀਡੀਓ ਬਣਾਉਣ ਲੱਗੇ ਤਾਂ ਨਸ਼ਾ ਤਸਕਰਾਂ ਨੇ ਉਨ੍ਹਾਂ ਵੱਲ ਨੂੰ ਵੀ ਫਾਇਰ ਕੀਤਾ ਪਰ ਫਾਇਰ ਕਿਸੇ ਦੇ ਨਹੀਂ ਲੱਗਾ, ਇਸ ਦੇ ਨਾਲ ਨਸ਼ਾ ਤਸਕਰ, ਇਕ ਕੈਂਟਰ ਅਤੇ ਕਾਰ ਸਮੇਤ ਫਰਾਰ ਹੋ ਗਏ। ਘਟਨਾ ਸੱਥਲ 'ਤੇ ਜ਼ਿਲ੍ਹੇ ਦੇ ਉਚ ਅਧਿਕਾਰੀ ਮੌਕੇ ’ਤੇ ਪਹੁੰਚੇ।

ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾਵੇ: ਪ੍ਰਧਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਰਾਜਸਥਾਨ ਵਿੱਚ ਇੱਕ ਭੀੜ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਜਾਨੋਂ ਮਾਰ ਦੇਣ ਦੇ ਇਰਾਦੇ ਨਾਲ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਗਈ ਬੇਅਦਬੀ ਵਿਰੁੱਧ ਜੋ ਬਣਦੀ ਧਾਰਾ ਸੀ ਉਹ ਨਾ ਲਾ ਕੇ ਸਿੱਖਾਂ ਨੂੰ ਇੱਕ ਵਾਰ ਫੇਰ ਤੋਂ ਦੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਗਾਲਬ ਨੇ  ਕਹੇ ਅਤੇ ਕਿਹਾ ਹੈ ਕਿ  ਇੱਕ ਕੇਸਾਧਾਰੀ ਨੌਜਵਾਨ ਜੈਸਾ ਕੋਈ ਕਸੂਰ ਵੀ ਨਹੀਂ ਸੀ ਇੱਕ ਭੀੜ ਦੇ ਵੱਲੋਂ ਉਸ ਨੂੰ ਘੇਰ ਕੇ ਉਸ ਉੱਤੇ ਛੇ ਸੱਤ ਗੁੰਡਿਆਂ ਦੀ ਭੀੜ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਜੋ ਹਮਲਾ ਕੀਤਾ ਗਿਆ ਇਹ ਸੈਂਟਰ ਸਵੀਕਾਰ ਜਾਂ ਫਿਰ ਸੂਬੇ ਸਰਕਾਰ ਨੂੰ ਨਹੀਂ ਦਿਸਿਆ ਇਹ ਘਟਨਾ ਬਹੁਤ ਮੰਦਭਾਗੀ ਹੈ ਉਨ੍ਹਾਂ ਕਹਿ ਕੇ ਬਹੁਤ ਦੁੱਖ ਦੀ ਗੱਲ ਹੈ ਕਿ ਵੀਡੀਓ ਵਿੱਚ ਐਨਾ ਦਰਦਨਾਕ ਤਰੀਕੇ ਲਿਖ ਸੁਣੋ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਥੇ ਖਡ਼੍ਹੇ ਸੈਂਕਡ਼ੇ ਹੀ ਭੀੜ ਵਿੱਚ ਇੱਕ ਵਿਅਕਤੀ ਦੇ ਹਾਅ ਦਾ ਨਾਅਰਾ ਨਾ ਮਾਰਿਆ ਹੋਵੇ ਇਸ ਗੱਲ ਤੋਂ ਸਾਬਤ ਹੁੰਦਾ ਹੈ ਜੋ ਭਾਰਤ ਦੇ ਕੱਟੜਵਾਦੀ ਸੋਚ ਦੇ ਲੋਕ ਹਨ ਉਨ੍ਹਾਂ ਦੇ ਮਨਾਂ ਵਿੱਚ ਸਿੱਖ ਪ੍ਰਤੀ ਕਿੰਨਾ ਕੁ ਨਫ਼ਰਤ ਅਤੇ ਜ਼ਹਿਰ ਘੁੱਟ ਘੁੱਟ ਕੇ ਭਰਿਆ ਪਿਆ ਹੈ ਇਸ ਸਮੇਂ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਰਾਜਸਥਾਨ ਵਿਚ ਹੋਈ ਇਕ ਸਿੱਖ ਨੌਜਵਾਨ ਬੜੀ ਬੇਰਹਿਮੀ ਨਾਲ ਕੁੱਟਮਾਰ ਦੇ ਵਿਰੋਧ ਵਿਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਬਣਦੀਆਂ ਧਾਰਾਵਾਂ 307 ਧਰਾਵਾਂ   ਅਤੇ  ਹੋਰ ਜੋ ਆਸੇ ਪਾਸੇ ਖੜ੍ਹ ਕੇ ਸਿੱਖ ਨੌਜਵਾਨ ਦਾ ਮਜ਼ਾਕ ਉਡਾ ਰਹੇ ਹਨ ਉਨ੍ਹਾਂ ਦੇ ਵਿਰੁੱਧ ਵੀ ਵੀਡੀਓ ਦੇਖ ਕੇ ਉਨ੍ਹਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ।